For the best experience, open
https://m.punjabitribuneonline.com
on your mobile browser.
Advertisement

ਬਬਿਆਲ ਦੇ ਨੌਜਵਾਨ ਨੇ ਫਾਹਾ ਲਿਆ

06:21 AM Mar 29, 2024 IST
ਬਬਿਆਲ ਦੇ ਨੌਜਵਾਨ ਨੇ ਫਾਹਾ ਲਿਆ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਮਾਰਚ
ਬਬਿਆਲ (ਅੰਬਾਲਾ ਕੈਂਟ) ਪਿੰਡ ਵਿਚ ਇਕ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਲਿਆ। ਮ੍ਰਿਤਕ ਦੀ ਪਛਾਣ ਅਰੁਣ ਰਾਣਾ (32) ਪੁੱਤਰ ਰਣਜੀਤ ਰਾਜਪੂਤ ਵਜੋਂ ਹੋਈ ਹੈ। ਮਹੇਸ਼ ਨਗਰ ਪੁਲੀਸ ਨੇ ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਘਰ ਵਾਲਿਆਂ ਨੇ ਉਸ ਨੂੰ ਸਵੇਰੇ ਪੰਜ ਵਜੇ ਪੱਖੇ ਨਾਲ ਲਟਕਦਿਆਂ ਦੇਖਿਆ ਅਤੇ ਮਹੇਸ਼ ਨਗਰ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲਈ ਅਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਜਾਣਕਾਰੀ ਅਨੁਸਾਰ ਅਰੁਣ ਦਾ ਨਵੰਬਰ 2023 ਵਿਚ ਕਰਨਾਲ ਦੇ ਪਿੰਡ ਗੋਂਦਰ ਦੀ ਲੜਕੀ ਨਾਲ ਵਿਆਹ ਹੋਇਆ ਸੀ ਅਤੇ ਉਹ ਪੇਕੇ ਗਈ ਹੋਈ ਸੀ।

Advertisement

Advertisement
Author Image

joginder kumar

View all posts

Advertisement
Advertisement
×