ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਏਆੲੀ ਦੇ ਖ਼ਤਰਿਆਂ ਬਾਰੇ ਪਹਿਲੀ ਵਾਰ ਕਰੇਗੀ ਮੀਟਿੰਗ

11:40 AM Jul 04, 2023 IST

ਸੰਯੁਕਤ ਰਾਸ਼ਟਰ, 4 ਜੁਲਾਈ
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਪਹਿਲੀ ਵਾਰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਸੰਭਾਵੀ ਖਤਰਿਆਂ 'ਤੇ ਬੈਠਕ ਕਰੇਗੀ। ਬਰਤਾਨੀਆ ਵਲੋਂ ਕਰਵਾੲੀ ਜਾ ਰਹੀ ਇਸ ਬੈਠਕ 'ਚ ਹਥਿਆਰਾਂ ਜਾਂ ਪਰਮਾਣੂ ਹਥਿਆਰਾਂ ਦੇ ਕੰਟਰੋਲ 'ਚ ਏਆੲੀ ਦੀ ਸੰਭਾਵਿਤ ਵਰਤੋਂ ਅਤੇ ਖਤਰੇ 'ਤੇ ਚਰਚਾ ਕੀਤੀ ਜਾਵੇਗੀ। ਬਰਤਾਨੀਆ ਦੀ ਰਾਜਦੂਤ ਬਾਰਬਰਾ ਵੁੱਡਵਾਰਡ ਨੇ ਕਿਹਾ ਕਿ 18 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਇਹ ਮੁੱਖ ਮੁੱਦਾ ਰਹੇਗਾ। ਮੀਟਿੰਗ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਟਾਰੇਜ਼ ਹਿੱਸਾ ਲੈਣਗੇ।

Advertisement

Advertisement
Tags :
ਏਆੲੀਸੰਯੁਕਤਸੁਰੱਖਿਆਕਰੇਗੀਖ਼ਤਰਿਆਂਪਹਿਲੀਪਰਿਸ਼ਦਬਾਰੇਮੀਟਿੰਗਰਾਸ਼ਟਰ