For the best experience, open
https://m.punjabitribuneonline.com
on your mobile browser.
Advertisement

ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਖੇਤਰੀ ਭਾਸ਼ਾਵਾਂ ’ਚ ਜਾਰੀ ਕਰੇਗੀ ਸਰਕੁਲਰ

07:39 AM Feb 29, 2024 IST
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਖੇਤਰੀ ਭਾਸ਼ਾਵਾਂ ’ਚ ਜਾਰੀ ਕਰੇਗੀ ਸਰਕੁਲਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਵੀਂ ਦਿੱਲੀ: ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਇਤਿਹਾਸਕ ਕਦਮ ਚੁੱਕਦਿਆਂ ਅੰਗਰੇਜ਼ੀ ਦੇ ਨਾਲ ਹਿੰਦੀ ਅਤੇ ਉਰਦੂੁ ਸਣੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਵੀ ਸਰਕੁਲਰ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਕੱਤਰ ਰੋਹਿਤ ਪਾਂਡੇ ਨੇ ਦੱਸਿਆ, ‘‘ਸੁਪਰੀਮ ਕੋਰਟ ਬਾਰ ਦੇ ਇਤਿਹਾਸ ਵਿੱਚ ਅਸੀਂ ਪਹਿਲੀ ਵਾਰ ਹਿੰਦੀ, ਉਰਦੂ, ਕੰਨੜ, ਬੰਗਾਲੀ, ਮਰਾਠੀ ਅਤੇ ਅਸਾਮੀ ਭਾਸ਼ਾ ਵਿੱਚ ਵੀ ਸਰਕੁਲਰ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ। ਸੁਪਰੀਮ ਕੋਰਟ ਮਿਨੀ ਭਾਰਤ ਹੈ। ਜਲਦੀ ਹੀ ਹੋਰ ਭਾਸ਼ਾਵਾਂ ਵਿੱਚ ਵੀ ਸਰਕੁਲਰ ਜਾਰੀ ਕੀਤੇ ਜਾਣਗੇ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×