For the best experience, open
https://m.punjabitribuneonline.com
on your mobile browser.
Advertisement

ਪ੍ਰੈੱਸ ਕੌਂਸਲ ਨੇ ਪੁਰਸਕਾਰਾਂ ਲਈ ਅਰਜ਼ੀਆਂ ਮੰਗੀਆਂ

06:53 AM Jul 05, 2023 IST
ਪ੍ਰੈੱਸ ਕੌਂਸਲ ਨੇ ਪੁਰਸਕਾਰਾਂ ਲਈ ਅਰਜ਼ੀਆਂ ਮੰਗੀਆਂ
Advertisement

ਨਵੀਂ ਦਿੱਲੀ: ‘ਪ੍ਰੈੱਸ ਕੌਂਸਲ ਆਫ ਇੰਡੀਆ’ (ਪੀਸੀਆਈ) ਨੇ ਪੱਤਰਕਾਰੀ ਖੇਤਰ ’ਚ ਪੁਰਸਕਾਰਾਂ ਦੀ ਵੰਡ ਲਈ ਦੇਸ਼ ਭਰ ਦੇ ਪ੍ਰਿੰਟ ਵਰਗ ਦੇ ਪੱਤਰਕਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ‘ਨੈਸ਼ਨਲ ਅੈਵਾਰਡ ਫਾਰ ਅੈਕਸੀਲੈਂਸ ਇਨ ਜਰਨਲਿਜ਼ਮ’ ਲਈ ਅਰਜ਼ੀਆਂ 18 ਅਗਸਤ ਤੱਕ ਭੇਜਣ ਲਈ ਕਿਹਾ ਗਿਆ ਹੈ। -ਪੀਟੀਆਈ

Advertisement

Advertisement
Tags :
Author Image

joginder kumar

View all posts

Advertisement
Advertisement
×