ਫ਼ਰਾਰ ਹੋਏ ਤਸਕਰਾਂ ਦੇ ਘਰਾਂ ਦੇ ਤਾਲੇ ਤੋੜੇ
06:52 AM Jun 22, 2024 IST
ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਪਿਛਲੇ ਦਿਨੀਂ ਨਸ਼ੇ ਦੀ ਓਵਰਡੋਜ਼ ਕਾਰਨ ਮਾਰੇ ਗਏ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲੀਸ ਵੱਲੋਂ ਦੀਨਾ ਨਗਰ ਬਲਾਕ ਵਿੱਚ ਪੈਂਦੇ ਪਿੰਡ ਡੀਡਾ ਸਾਂਸੀਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਕਈ ਤਸਕਰ ਘਰਾਂ ਨੂੰ ਤਾਲੇ ਲਾ ਕੇ ਦੌੜ ਗਏ ਸਨ। ਪੁਲੀਸ ਨੇ 13 ਮਾਮਲੇ ਦਰਜ ਕਰਕੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅੱਜ ਪੁਲੀਸ ਨੇ ਉਨ੍ਹਾਂ ਤਸਕਰਾਂ ਦੇ ਘਰਾਂ ਦੇ ਤਾਲੇ ਤੋੜ ਕੇ ਸੀਲ ਕਰ ਦਿੱਤਾ।
Advertisement
Advertisement
Related News
Advertisement