ਆਜ਼ਾਦ ਉਮੀਦਵਾਰ ਨੇ ਪਰਿਵਾਰ ਸਮੇਤ ਵੋਟ ਪਾਈ
09:12 AM Jun 02, 2024 IST
ਰਾਜਪੁਰਾ: ‘ਆ ਗਿਆ ਨੰਨ੍ਹਾ, ਛਾਅ ਗਿਆ ਨੰਨ੍ਹਾ’ ਦੇ ਸਲੋਗਨ ਨਾਲ ਮਸ਼ਹੂਰ ਹੋਇਆ ਰਾਜਪੁਰਾ ਵਾਰਡ ਨੰਬਰ 15 ਦਾ ਵਸਨੀਕ ਅਤੇ ਆਜ਼ਾਦ ਉਮੀਦਵਾਰ ਨੀਰਜ ਕੁਮਾਰ ਨੰਨ੍ਹਾ (ਉਮਰ 34) ਨੇ ਆਪਣੀ ਧਰਮ ਪਤਨੀ ਤਰੂਣਾ ਦੇਵਗਨ ਸਮੇਤ ਸੈਦਖੇੜੀ ਦੇ ਸਕੂਲ ਵਿਚ ਬਣੇ ਬੂਥ ਨੰਬਰ 28 ਵਿਚ ਆਪਣੀ ਵੋਟ ਭੁਗਤਾਈ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Related News
Advertisement