For the best experience, open
https://m.punjabitribuneonline.com
on your mobile browser.
Advertisement

ਸਮਰ ਕੈਂਪ ’ਚ ਤੀਜੇ ਸਥਾਨ ’ਤੇ ਆਏ ਵਿਦਿਆਰਥੀ ਦਾ ਸਨਮਾਨ

07:30 AM Jul 05, 2024 IST
ਸਮਰ ਕੈਂਪ ’ਚ ਤੀਜੇ ਸਥਾਨ ’ਤੇ ਆਏ ਵਿਦਿਆਰਥੀ ਦਾ ਸਨਮਾਨ
ਵਿਦਿਆਰਥੀ ਦਾ ਸਨਮਾਨ ਕਰਦੇ ਹੋਏ ਅਧਿਆਪਕ। -ਫੋਟੋ: ਕੇਪੀ ਸਿੰਘ
Advertisement

ਗੁਰਦਾਸਪੁਰ:

Advertisement

ਸਰਕਾਰੀ ਪ੍ਰਾਇਮਰੀ ਸਕੂਲ ਮੰਡੀ ਬਲਾਕ ਗੁਰਦਾਸਪੁਰ-1 ਵਿੱਚ ਸੀਐੱਚ ਜਗਦੀਪ ਸਿੰਘ ਦੀ ਹਾਜ਼ਰੀ ਵਿੱਚ ਚੌਥੀ ਜਮਾਤ ਦੇ ਵਿਦਿਆਰਥੀ ਹਰਮਨ ਨੂੰ ਜ਼ਿਲ੍ਹੇ ਦੇ ਆਨਲਾਈਨ ਸਮਰ ਕੈਂਪ ਵਿੱਚ ਤੀਜਾ ਸਥਾਨ ਹਾਸਲ ਕਰਨ ’ਤੇ 900 ਰੁਪਏ ਨਗਦ ਅਤੇ ਸ਼ੀਲਡ ਨਾਲ ਸਨਮਾਨਿਆ ਗਿਆ। ਇਸ ਮੌਕੇ ਅਧਿਆਪਕ ਦਲਬੀਰ ਸਿੰਘ, ਗਗਨ ਵੋਹਰਾ, ਅਨੁਰਾਧਾ ਡਿਗਰਾ, ਕਮਲੇਸ਼ ਕੁਮਾਰੀ, ਅਦਿਤੀ ਸ਼ਰਮਾ ਅਤੇ ਦਵਿੰਦਰ ਕੌਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement