For the best experience, open
https://m.punjabitribuneonline.com
on your mobile browser.
Advertisement

ਸਰਕਾਰ ਸਿਰਫ ਭਾਰਤ ਵਿੱਚ ਬਣੇ ਸੌਰ ਪੈਨਲਾਂ ਨੂੰ ਏਐੱਲਐੱਮਐੱਮ ਤਹਿਤ ਰਜਿਸਟਰਡ ਕਰੇਗੀ

04:33 PM Oct 22, 2023 IST
ਸਰਕਾਰ ਸਿਰਫ ਭਾਰਤ ਵਿੱਚ ਬਣੇ ਸੌਰ ਪੈਨਲਾਂ ਨੂੰ ਏਐੱਲਐੱਮਐੱਮ ਤਹਿਤ ਰਜਿਸਟਰਡ ਕਰੇਗੀ
Advertisement

ਨਵੀਂ ਦਿੱਲੀ, 22 ਅਕਤੂਬਰ
ਕੇਂਦਰੀ ਨਵੀਂ ਤੇ ਨਵਿਆਉਣਯੋਗ ਊਰਜਾ ਬਾਰੇ ਮੰਤਰੀ ਆਰ.ਕੇ. ਸਿੰਘ ਨੇ ਕਿਹਾ ਕਿ ਸਰਕਾਰ ਅਗਲੇ ਤਿੰਨ ਤੋਂ ਚਾਰ ਸਾਲਾਂ ਵਿੱਚ ਸਿਰਫ ਘਰੇਲੂ ਪੱਧਰ ’ਤੇ ਬਣੇ ਸੈੱਲ, ਵੈਫਰਜ਼ ਅਤੇ ਪੋਲੀਸਿਲੀਕੋਨ ਤੋਂ ਬਣੇ ਸੌਰ ਪੈਨਲ ਨੂੰ ਮਾਡਲ ਅਤੇ ਨਿਰਮਾਤਾਵਾਂ ਦੀ ਮਨਜ਼ੂਰਸ਼ੁਦਾ ਸੂਚੀ (ਏਐੱਲਐੱਮਐੱਮ) ਤਹਿਤ ਰਜਿਸਟਰਡ ਕਰਨ ਦੀ ਯੋਜਨਾ ਬਣਾ ਰਹੀ ਹੈ। ਨਵੀਂ ਤੇ ਨਵੀਨੀਕਰਨ ਊਰਜਾ ਮੰਤਰੀ ਆਰ.ਕੇ. ਸਿੰਘ ਨੇ ਵੀ ਆਪਣੇ ਮੰਤਰਾਲੇ ਦੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਨੀਤੀ ਤਿਆਰ ਕਰਨ ਨੂੰ ਕਿਹਾ ਹੈ।  -ਪੀਟੀਆਈ

Advertisement

Advertisement
Advertisement
Author Image

Advertisement