For the best experience, open
https://m.punjabitribuneonline.com
on your mobile browser.
Advertisement

ਸਰਕਾਰ ਨੇ ਨੀਟ-ਯੂਜੀ ’ਚ 1500 ਤੋਂ ਵੱਧ ਪ੍ਰੀਖਿਆਰਥੀਆਂ ਨੂੰ ਦਿੱਤੇ ਗ੍ਰੇਸ ਨੰਬਰਾਂ ਦੀ ਜਾਂਚ ਲਈ ਪੈਨਲ ਬਣਾਇਆ

02:59 PM Jun 08, 2024 IST
ਸਰਕਾਰ ਨੇ ਨੀਟ ਯੂਜੀ ’ਚ 1500 ਤੋਂ ਵੱਧ ਪ੍ਰੀਖਿਆਰਥੀਆਂ ਨੂੰ ਦਿੱਤੇ ਗ੍ਰੇਸ ਨੰਬਰਾਂ ਦੀ ਜਾਂਚ ਲਈ ਪੈਨਲ ਬਣਾਇਆ
Advertisement

ਨਵੀਂ ਦਿੱਲੀ, 8 ਜੂਨ
ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਅੱਜ ਐਲਾਨ ਕੀਤਾ ਕਿ ਸਿੱਖਿਆ ਮੰਤਰਾਲੇ ਨੇ ਨੀਟ-ਯੂਜੀ ਮੈਡੀਕਲ ਦਾਖਲਾ ਪ੍ਰੀਖਿਆ ਵਿੱਚ 1,500 ਤੋਂ ਵੱਧ ਉਮੀਦਵਾਰਾਂ ਨੂੰ ਦਿੱਤੇ ਗ੍ਰੇਸ ਅੰਕਾਂ ਦੀ ਸਮੀਖਿਆ ਕਰਨ ਲਈ ਚਾਰ ਮੈਂਬਰੀ ਪੈਨਲ ਕਾਇਮ ਕੀਤਾ ਹੈ। ਐੱਨਟੀਏ ਦੇ ਡਾਇਰੈਕਟਰ ਜਨਰਲ ਸੁਬੋਧ ਕੁਮਾਰ ਸਿੰਘ ਨੇ ਇੱਥੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਯੂਪੀਐਸਸੀ ਦੇ ਸਾਬਕਾ ਚੇਅਰਮੈਨ ਦੀ ਅਗਵਾਈ ਵਾਲਾ ਪੈਨਲ ਹਫ਼ਤੇ ਵਿੱਚ ਆਪਣੀਆਂ ਸਿਫ਼ਾਰਸ਼ਾਂ ਪੇਸ਼ ਕਰੇਗਾ।

Advertisement

Advertisement
Advertisement
Author Image

Advertisement