ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਝੱਖੜ ਕਾਰਨ ਕਿਸਾਨ ਦਾ ਸੋਲਰ ਸਿਸਟਮ ਨੁਕਸਾਨਿਆ

07:15 AM Jun 13, 2024 IST
ਸੋਲਰ ਸਿਸਟਮ ਦੀਆਂ ਨੁਕਸਾਨੀਆਂ ਪਲੇਟਾਂ ਦਿਖਾਉਂਦਾ ਹੋਇਆ ਗੁਰਮੀਤ ਸਿੰਘ।

ਮਲੋਟ:

Advertisement

ਪਿਛਲੇ ਦਿਨੀਂ ਆਏ ਝੱਖੜ ਕਰਕੇ ਕਈ ਪਿੰਡਾਂ ਵਿੱਚ ਨੁਕਸਾਨ ਦੀਆਂ ਖਬਰਾਂ ਪ੍ਰਾਪਤ ਹੋਈਆਂ ਹਨ। ਮਲੋਟ ਸ਼ਹਿਰ ਤੋਂ ਇਲਾਵਾ ਛਾਪਿਆਂਵਾਲੀ, ਬੁਰਜ ਸਿੱਧਵਾਂ ਤੇ ਵਿਰਕਾਂ ਆਦਿ ਵਿਚ ਸ਼ੈਡ ਆਦਿ ਨੁਕਸਾਨੇ ਗਏ। ਪਿੰਡ ਆਲਮਵਾਲਾ ਦੇ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਦੋ ਸਾਲ ਪਹਿਲਾਂ ਸੀਆਰਈ ਕੰਪਨੀ ਤੋਂ ਕਰੀਬ ਦੋ ਲੱਖ ਦਾ ਖਰਚ ਕਰ ਕੇ ਸੋਲਰ ਸਿਸਟਮ ਲਗਵਾਇਆ ਸੀ ਜੋ ਹਨੇਰੀ ਕਰਕੇ ਪੂਰੇ ਦਾ ਪੂਰਾ ਸਿਸਟਮ ਨੁਕਸਾਨਿਆ ਗਿਆ। ਹਨੇਰੀ ਕਰਕੇ ਸਾਰੀਆਂ ਪਲੇਟਾਂ ਨਾਲ ਦੇ ਖੇਤਾਂ ਵਿੱਚ ਜਾ ਡਿੱਗੀਆਂ। ਉਨ੍ਹਾਂ ਕੰਪਨੀ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਛੋਟਾ ਕਿਸਾਨ ਹੈ ਅਤੇ ਉਸ ਦੀ ਆਰਥਿਕ ਭਰਪਾਈ ਕੀਤੀ ਜਾਵੇ। -ਨਿੱਜੀ ਪੱਤਰ ਪ੍ਰੇਰਕ

Advertisement
Advertisement
Advertisement