ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਰੀਆ ’ਚ ਇਜ਼ਰਾਈਲੀ ਹਵਾਈ ਅਮਲੇ ’ਚ ਇਰਾਨੀ ਜਨਰਲ ਦੀ ਮੌਤ

03:42 PM Dec 26, 2023 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਬੈਰੂਤ, 26 ਦਸੰਬਰ
ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਗੁਆਂਢ ’ਚ ਸੋਮਵਾਰ ਨੂੰ ਇਜ਼ਰਾਈਲੀ ਹਵਾਈ ਹਮਲੇ ’ਚ ਇਰਾਨ ਦੇ ਜਨਰਲ ਦੀ ਮੌਤ ਹੋ ਗਈ। ਸੀਰੀਆ ’ਚ ਇਰਾਨ ਦੇ ਅਰਧ ਸੈਨਿਕ ਬਲ ‘ਰੇਵੋਲਿਊਸ਼ਨਰੀ ਗਾਰਡ’ ’ਚ ਲੰਬੇ ਸਮੇਂ ਤੋਂ ਸਲਾਹਕਾਰ ਰਹੇ ਸਈਅਦ ਰਾਜੀ ਮੌਸਾਵੀ ਉਸ ਸਮੇਂਮਾਰੇ ਗਏ ਜਦੋਂ ਲੇਬਨਾਨ ਇਜ਼ਰਾਈਲ ਸਰਹੱਦ ’ਤੇ ਹਿਜਬੁਲਾ ਅਤੇ ਇਜ਼ਰਾਈਲ ’ਚ ਝੜਪਾਂ ਤੇਜ਼ ਹੋਣ ਨਾਲ ਇਜ਼ਰਾਈਲ ਹਮਾਸ ਯੁੱਧ ਦਾ ਦਾਇਰਾ ਵਧਣ ਦੀ ਸ਼ੰਕਾ ਪੈਦਾ ਗਈ ਹੈ। ਇਸ ਤੋਂ ਪਹਿਲਾਂ, ਇਸੇ ਮਹੀਨੇ ਸੀਰੀਆ ’ਚ ਇਜ਼ਰਾਈਲ ਦੇ ਹਵਾਈ ਹਮਲੇ ’ਚ ਦੋ ਹੋਰ ਜਨਰਲ ਮਾਰੇ ਗਏ ਸਨ।

Advertisement

Advertisement