For the best experience, open
https://m.punjabitribuneonline.com
on your mobile browser.
Advertisement

ਜੇਲ੍ਹ ਕੰਪਲੈਕਸ ’ਚ ਬਜ਼ੁਰਗ ਦੀ ਮੌਤ

07:56 AM Apr 13, 2024 IST
ਜੇਲ੍ਹ ਕੰਪਲੈਕਸ ’ਚ ਬਜ਼ੁਰਗ ਦੀ ਮੌਤ
Advertisement

ਲੁਧਿਆਣਾ (ਟਨਸ): ਇੱਥੋਂ ਦੇ ਕੇਂਦਰੀ ਜੇਲ੍ਹ ਕੰਪਲੈਕਸ ’ਚ ਰਹਿਣ ਵਾਲੇ ਇੱਕ ਬਜ਼ੁਰਗ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ। ਇਸ ਬਜ਼ੁਰਗ ਦਾ ਪੂਰਾ ਸਰੀਰ ਅੱਗ ਨਾਲ ਝੁਲਸ ਗਿਆ। ਮ੍ਰਿਤਕ ਦੀ ਪਛਾਣ ਜਮਾਲੂਦੀਨ ਵਜੋਂ ਹੋਈ ਹੈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਮਰਨ ਵਾਲਾ ਪੁਲੀਸ ਮੁਲਾਜ਼ਮ ਦਾ ਪਿਤਾ ਹੈ ਜੋ ਜੇਲ੍ਹ ਕੰਪਲੈਕਸ ’ਚ ਕਮਰਾ ਲੈ ਕੇ ਰਹਿੰਦਾ ਸੀ।

Advertisement

Advertisement
Author Image

joginder kumar

View all posts

Advertisement
Advertisement
×