For the best experience, open
https://m.punjabitribuneonline.com
on your mobile browser.
Advertisement

ਗਿੱਦੜਪਿੰਡੀ ਦੇ ਨੌਜਵਾਨ ਦੀ ਇੰਗਲੈਂਡ ’ਚ ਮੌਤ

06:31 AM Sep 10, 2024 IST
ਗਿੱਦੜਪਿੰਡੀ ਦੇ ਨੌਜਵਾਨ ਦੀ ਇੰਗਲੈਂਡ ’ਚ ਮੌਤ
Advertisement

ਜਲੰਧਰ:

ਪਿੰਡ ਗਿੱਦੜਪਿੰਡੀ ਦੇ ਨੌਜਵਾਨ ਦੀ ਇੰਗਲੈਂਡ ’ਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 19 ਸਾਲਾ ਗੁਰਵੰਸ਼ਦੀਪ ਸਿੰਘ ਵਾਸੀ ਪਿੰਡ ਗਿੱਦੜਪਿੰਡੀ ਲੋਹੀਆਂ ਖਾਸ ਵਜੋਂ ਹੋਈ ਹੈ। ਉਹ ਪੜ੍ਹਾਈ ਲਈ ਇੰਗਲੈਂਡ ਗਿਆ ਸੀ। ਉਹ 13 ਜੁਲਾਈ ਨੂੰ ਇੰਗਲੈਂਡ ਗਿਆ ਸੀ। ਉਹ ਸਿਰਫ ਦੋ-ਤਿੰਨ ਹਫਤੇ ਹੀ ਉਥੇ ਠੀਕ ਰਿਹਾ, ਮਗਰੋਂ ਉਸ ਨੂੰ ਚੱਕਰ ਆਉਣ ਲੱਗ ਪਏ। ਉਸ ਨੂੰ 22 ਅਗਸਤ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਬ੍ਰੇਨ ਹੈਮਰੇਜ਼ ਨਾਲ ਮੌਤ ਹੋ ਗਈ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement