ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਕਰਮ ਸਾਰਾਭਾਈ ਦੇ ਧੀ-ਪੁੱਤ ਨੇ ਵਿਗਿਆਨੀ ਪਿਤਾ ਨੂੰ ਕੀਤਾ ਯਾਦ

08:27 AM Aug 24, 2023 IST

ਅਹਿਮਦਾਬਾਦ: ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਸੰਸਥਾਪਕ ਤੇ ਵਿਗਿਆਨੀ ਵਿਕਰਮ ਸਾਰਾਭਾਈ ਦੇ ਪੁੱਤਰ ਕਾਰਤੀਕੇਅ ਸਾਰਾਭਾਈ ਤੇ ਧੀ ਮਲਿਕਾ ਸਾਰਾਭਾਈ ਨੇ ਅੱਜ ਚੰਦਰਯਾਨ ਦੀ ਲੈਂਡਿੰਗ ਮੌਕੇ ਆਪਣੇ ਪਿਤਾ ਨੂੰ ਯਾਦ ਕੀਤਾ। ਕਾਰਤੀਕੇਅ ਨੇ ਕਿਹਾ ਕਿ ਚੰਦਰਯਾਨ-3 ਪ੍ਰਾਜੈਕਟ ‘ਨਵੇਂ ਭਾਰਤ’ ਦੀ ਤਰਜਮਾਨੀ ਕਰਦਾ ਹੈ ਤੇ ਹਰੇਕ ਨਾਗਰਿਕ ਨੂੰ ਇਸ ਉਤੇ ਮਾਣ ਹੈ। ਜ਼ਿਕਰਯੋਗ ਹੈ ਕਿ ਵਿਕਰਮ ਸਾਰਾਭਾਈ ਨੂੰ ਸ਼ਰਧਾਂਜਲੀ ਦਿੰਦਿਆਂ ਇਸਰੋ ਨੇ ਚੰਦਰਯਾਨ-3 ਦੇ ਲੈਂਡਰ ਦਾ ਨਾਂ ‘ਵਿਕਰਮ’ ਰੱਖਿਆ ਸੀ। -ਪੀਟੀਆਈ

Advertisement

Advertisement