‘ਇੰਡੀਆ’ ਗਠਜੋੜ ਵੱਲੋਂ ਪੱਤਰਕਾਰਾਂ ਦੇ ਸ਼ੋਅ ਦਾ ਬਾਈਕਾਟ ਸ਼ਰਮਨਾਕ: ਅਰੁਣ ਸੂਦ
08:37 AM Sep 15, 2023 IST
ਚੰਡੀਗੜ੍ਹ: ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਦੇਸ਼ ’ਚ ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ਵੱਲੋਂ 14 ਟੀਵੀ ਪੱਤਰਕਾਰਾਂ ਦਾ ਬਾਈਕਾਟ ਕਰਨਾ ਬਹੁਤ ਦੀ ਸ਼ਰਮਨਾਕ ਹੈ। ਇਹ ਵਿਰੋਧੀ ਪਾਰਟੀਆਂ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ। -ਟਨਸ
Advertisement
Advertisement