ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੈਨਿਸ: ਚੰਡੀਗੜ੍ਹ ਦੇ ਪਵਨ ਕਪੂਰ ਨੂੰ ਮਿਲੀ ਭਾਰਤੀ ਟੀਮ ਦੀ ਕਮਾਨ

10:44 AM Apr 28, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਪਰੈਲ
ਆਲ ਇੰਡੀਆ ਟੈਨਿਸ ਐਸੋਸੀਏਸ਼ਨ (ਆਇਟਾ) ਨੇ ਸਿਟਕੋ ਦੇ ਪਵਨ ਕਪੂਰ ਨੂੰ ਅਗਾਮੀ ਟੂਰਨਾਮੈਂਟ ਲਈ ਭਾਰਤੀ ਕਪਤਾਨ ਨਿਯੁਕਤ ਕੀਤਾ ਹੈ। ਪਵਨ ਵਰਲਡ ਟੈਨਿਸ ਚੈਂਪੀਅਨਸ਼ਿਪ ਵਿਚ ਭਾਰਤ ਦੀ ਅਗਵਾਈ ਕਰਨਗੇ।ਟੂਰਨਾਮੈਂਟ 29 ਅਪਰੈਲ ਤੋਂ 14 ਜੂਨ ਤੱਕ ਮੈਕਸੀਕੋ ਵਿਚ ਖੇਡਿਆ ਜਾਣਾ ਹੈ। ਪਵਨ ਭਾਰਤ ਦੇ ਸਿਖਰਲੇ ਦਰਜੇ ਦੇ ਖਿਡਾਰੀ ਹਨ ਤੇ ਆਲਮੀ ਦਰਜਾਬੰਦੀ ਵਿਚ 40ਵੇ ਸਥਾਨ ਤੇ ਹਨ। ਪਵਨ ਨੇ ਕਿਹਾ, "ਮੈਂ ਕੋਸ਼ਿਸ਼ ਕਰਾਂਗਾ ਕਿ ਦੇਸ਼ ਲਈ ਤਮਗਾ ਜ਼ਰੂਰ ਜਿੱਤਾਂ। ਮੈ ਟੂਰਨਾਮੈਂਟ ਲਈ ਬਹੁਤ ਤਿਆਰੀ ਕੀਤੀ ਹੈ। ਸਾਡੀ ਟੀਮ ਬਹੁਤ ਮਜ਼ਬੂਤ ਹੈ।"

Advertisement

Advertisement
Advertisement