For the best experience, open
https://m.punjabitribuneonline.com
on your mobile browser.
Advertisement

ਤੀਸਤਾ ਸੀਤਲਵਾੜ ਨੂੰ ਕਾਨਫਰੰਸ ਲਈ ਮਲੇਸ਼ੀਆ ਜਾਣ ਦੀ ਇਜਾਜ਼ਤ ਮਿਲੀ

09:51 PM Aug 20, 2024 IST
ਤੀਸਤਾ ਸੀਤਲਵਾੜ ਨੂੰ ਕਾਨਫਰੰਸ ਲਈ ਮਲੇਸ਼ੀਆ ਜਾਣ ਦੀ ਇਜਾਜ਼ਤ ਮਿਲੀ
Advertisement

ਨਵੀਂ ਦਿੱਲੀ, 20 ਅਗਸਤ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨੂੰ ਕਾਨਫਰੰਸ ਲਈ 31 ਅਗਸਤ ਤੋਂ 10 ਸਤੰਬਰ ਤੱਕ ਮਲੇਸ਼ੀਆ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿਖਰਲੀ ਅਦਾਲਤ ਨੇ ਇਸ ਸਬੰਧੀ ਉਸ ਨੂੰ ਇਕ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ ਕਿ ਉਹ ਤੈਅ ਸਮੇਂ ਅਨੁਸਾਰ ਭਾਰਤ ਪਰਤਣਗੇ।  -ਪੀਟੀਆਈ

Advertisement

Advertisement
Author Image

A.S. Walia

View all posts

Advertisement
×