For the best experience, open
https://m.punjabitribuneonline.com
on your mobile browser.
Advertisement

ਤਰਨ ਤਾਰਨ: ਨਿੱਜੀ ਕੰਪਨੀ ਦੀ ਬੱਸ ਸੜਕ ’ਤੇ ਖੜ੍ਹੇ ਟਰਾਲੇ ’ਚ ਵੱਜਣ ਕਾਰਨ ਇਕ ਮੌਤ ਤੇ 10 ਜ਼ਖ਼ਮੀ

11:51 AM Dec 27, 2023 IST
ਤਰਨ ਤਾਰਨ  ਨਿੱਜੀ ਕੰਪਨੀ ਦੀ ਬੱਸ ਸੜਕ ’ਤੇ ਖੜ੍ਹੇ ਟਰਾਲੇ ’ਚ ਵੱਜਣ ਕਾਰਨ ਇਕ ਮੌਤ ਤੇ 10 ਜ਼ਖ਼ਮੀ
Advertisement

ਗੁਰਬਖ਼ਸ਼ਪੁਰੀ
ਤਰਨ ਤਾਰਨ, 27 ਦਸੰਬਰ
ਅੱਜ ਇਥੇ ਸੰਘਣੀ ਧੁੰਦ ਕਾਰਨ ਨੈਸ਼ਨਲ ਹਾਈਵੇਅ ’ਤੇ ਪਿੰਡ ਠੱਠੀਆਂ ਮਹੰਤਾਂ ਕੋਲ ਨਿੱਜੀ ਕੰਪਨੀ ਦੀ ਇਕ ਬੱਸ ਸੜਕ ’ਤੇ ਖੜ੍ਹੇ ਟਰਾਲੇ ਵਿੱਚ ਦੇ ਪਿੱਛੇ ਜਾ ਵੱਜੀ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ 10 ਦੇ ਕਰੀਬ ਜ਼ਖ਼ਮੀ ਹੋ ਗਏ। ਇਹ ਬੱਸ ਅੰਮ੍ਰਿਤਸਰ ਤੋਂ ਬਠਿੰਡਾ ਜਾ ਰਹੀ ਸੀ।

Advertisement

Advertisement
Author Image

Advertisement