For the best experience, open
https://m.punjabitribuneonline.com
on your mobile browser.
Advertisement

ਮਾਲਦੀਵ ਦੇ ਮੁਅੱਤਲ ਮੰਤਰੀ ਨੇ ਭਾਰਤੀ ਝੰਡੇ ਦਾ ਮਖੌਲ ਉਡਾਇਆ

06:25 AM Apr 09, 2024 IST
ਮਾਲਦੀਵ ਦੇ ਮੁਅੱਤਲ ਮੰਤਰੀ ਨੇ ਭਾਰਤੀ ਝੰਡੇ ਦਾ ਮਖੌਲ ਉਡਾਇਆ
Advertisement

ਮਾਲੇ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਾਰਨ ਇਸ ਸਾਲ ਜਨਵਰੀ ’ਚ ਮੁਅੱਤਲ ਕੀਤੀ ਗਈ ਮਾਲਦੀਵ ਦੀ ਮੰਤਰੀ ਮਰੀਅਮ ਸ਼ਿਓਨਾ ਨੇ ਹੁਣ ਭਾਰਤ ਦੇ ਕੌਮੀ ਝੰਡੇ ਦਾ ਮਖੌਲ ਉਡਾਇਆ ਹੈ। ਉਸ ਨੇ ਮਾਲਦੀਵੀਅਨ ਡੈਮੋਕਰੈਟਿਕ ਪਾਰਟੀ ਖ਼ਿਲਾਫ਼ ਇੱਕ ਪੋਸਟਰ ’ਚ ਭਾਰਤੀ ਝੰਡੇ ਦੇ ਕੁਝ ਹਿੱਸੇ ਸ਼ਾਮਲ ਕੀਤੇ ਹਨ। ਵਿਵਾਦ ਵਧਣ ਮਗਰੋਂ ਮਰੀਅਮ ਨੇ ਮੁਆਫ਼ੀ ਮੰਗ ਲਈ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×