ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੂਰਿਆਕੁਮਾਰ ਯਾਦਵ ਨੂੰ ਫਿੱਟ ਹੋਣ ਵਿੱਚ ਲੱਗੇਗਾ ਹਾਲੇ ਹੋਰ ਸਮਾਂ

07:41 AM Mar 29, 2024 IST

ਨਵੀਂ ਦਿੱਲੀ, 28 ਮਾਰਚ
ਦੁਨੀਆਂ ਦਾ ਅੱਵਲ ਨੰਬਰ ਟੀ-20 ਬੱਲੇਬਾਜ਼ ਸੂਰਿਆਕੁਮਾਰ ਯਾਦਵ ਹਰਨੀਆ ਦੀ ਸਰਜਰੀ ਮਗਰੋਂ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋ ਸਕਿਆ ਅਤੇ ਆਈਪੀਐੱਲ ਦੇ ਕੁੱਝ ਹੋਰ ਮੈਚਾਂ ਵਿੱਚ ਨਹੀਂ ਖੇਡ ਸਕੇਗਾ। ਕੌਮੀ ਕ੍ਰਿਕਟ ਅਕਾਦਮੀ (ਐੱਨਸੀਏ) ਵੱਲੋਂ ਉਸ ਦੀ ਪ੍ਰਗਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਮੁੰਬਈ ਇੰਡੀਅਨਜ਼ ਲਈ ਖੇਡਣ ਵਾਲਾ ਸੂਰਿਆਕੁਮਾਰ ਮੌਜੂਦਾ ਸੈਸ਼ਨ ਵਿੱਚ ਹੁਣ ਤੱਕ ਕੋਈ ਮੈਚ ਨਹੀਂ ਖੇਡ ਸਕਿਆ ਅਤੇ ਉਸ ਦੀ ਟੀਮ ਨੂੰ ਦੋਵਾਂ ਮੁਕਾਬਲਿਆਂ ਵਿੱਚ ਹਾਰ ਝੱਲਣੀ ਪਈ ਹੈ। ਬੀਸੀਸੀਆਈ ਦੇ ਸੂਤਰ ਨੇ ਕਿਹਾ, ‘‘ਸੂਰਿਆ ਕੁਮਾਰ ਕਾਫੀ ਚੰਗੀ ਪ੍ਰਗਤੀ ਕਰ ਰਿਹਾ ਹੈ ਅਤੇ ਛੇਤੀ ਹੀ ਮੁੰਬਈ ਇੰਡੀਅਨਜ਼ ਵਿੱਚ ਵਾਪਸੀ ਕਰੇਗਾ। ਸ਼ੁਰੂਆਤੀ ਦੋ ਮੈਚ ਨਾ ਖੇਡਣ ਮਗਰੋਂ ਉਸ ਨੂੰ ਕੁੱਝ ਹੋਰ ਮੁਕਾਬਲਿਆਂ ਵਿੱਚੋਂ ਬਾਹਰ ਰਹਿਣਾ ਪੈ ਸਕਦਾ ਹੈ।’’ -ਪੀਟੀਆਈ

Advertisement

Advertisement
Advertisement