For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਆਰਸੀਬੀ ਨੇ ਗੁਜਰਾਤ ਨੂੰ ਨੌਂ ਵਿਕਟਾਂ ਨਾਲ ਹਰਾਇਆ

11:25 PM Apr 28, 2024 IST
ਆਈਪੀਐੱਲ  ਆਰਸੀਬੀ ਨੇ ਗੁਜਰਾਤ ਨੂੰ ਨੌਂ ਵਿਕਟਾਂ ਨਾਲ ਹਰਾਇਆ
Ahmedabad: Royal Challengers Bengaluru's Virat Kohli and Will Jacks celebrate after winning the Indian Premier League (IPL) 2024 T20 cricket match between Gujarat Titans and Royal Challengers Bengaluru, at the Narendra Modi Stadium, in Ahmedabad, Sunday, April 28, 2024. (PTI Photo/Kunal Patil) (PTI04_28_2024_000246A)
Advertisement

Advertisement

ਅਹਿਮਦਾਬਾਦ, 28 ਅਪਰੈਲ

ਵਿਲ ਜੈਕਸ ਦੀ 41 ਗੇਂਦਾਂ ਵਿੱਚ ਨਾਬਾਦ 100 ਦੌੜਾਂ ਦੀ ਪਾਰੀ ਸਦਕਾ ਰੌਇਲ ਚੈਲੰਜਰਜ਼ ਬੰਗਲੂਰੂ (ਆਰਸੀਬੀ) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਟੀ20 ਮੈਚ ਵਿੱਚ ਅੱਜ ਇੱਥੇ ਗੁਜਰਾਤ ਟਾਈਟਨਜ਼ ਨੂੰ ਚਾਰ ਓਵਰ ਰਹਿੰਦਿਆਂ ਨੌਂ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।

Advertisement
Author Image

amartribune@gmail.com

View all posts

Advertisement
Advertisement
×