ਫਿਲਮ ਦੰਗਲ ’ਚ ਛੋਟੀ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਸੁਹਾਨੀ ਭਟਨਾਗਰ ਦਾ 19 ਸਾਲ ਦੀ ਉਮਰੇ ਦੇਹਾਂਤ
02:55 PM Feb 17, 2024 IST
Advertisement
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
Advertisement
ਚੰਡੀਗੜ੍ਹ, 17 ਫਰਵਰੀ
ਅਦਾਕਾਰ ਆਮਿਰ ਖਾਨ ਦੀ ਸੁਪਰਹਿੱਟ ਫਿਲਮ 'ਦੰਗਲ' 'ਚ ਛੋਟੀ ਬਬੀਤਾ ਫੋਗਾਟ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦਾ ਸੁਹਾਨੀ ਭਗਟਨਾਗਰ ਦਾ ਅੱਜ 19 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਉਸ ਦੀ ਬਿਮਾਰੀ ਬਾਰੇ ਹਾਲੇ ਪਤਾ ਨਹੀਂ ਲੱਗਿਆ। ਇਸ ਕਾਰਨ ਉਸ ਦਾ ਏਮਜ਼ 'ਚ ਵੀ ਇਲਾਜ ਚੱਲ ਰਿਹਾ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਡਾਕਟਰ ਉਸ ਨੂੰ ਬਚਾ ਨਹੀਂ ਸਕੇ।
Advertisement