ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੂਬਾ ਪੱਧਰੀ ਸੰਮੇਲਨ ਭਲਕੇ

07:50 AM Apr 27, 2024 IST

ਲੁਧਿਆਣਾ: ਖੱਤਰੀ ਮਹਾਸਭਾ ਪੰਜਾਬ ਦਾ ਸੂਬਾ ਪੱਧਰੀ ਮਹਾ ਸੰਮੇਲਨ ਐਤਵਾਰ ਨੂੰ ਲੁਧਿਆਣਾ ਵਿੱਚ ਹੋਵੇਗਾ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੇ ਸਾਹਮਣੇ ਲੁਧਿਆਣਾ ਕਲੱਬ ਵਿੱਚ ਸਵੇਰੇ 10 ਵਜੇ ਸਮਾਗਮ ’ਚ ਖੱਤਰੀ ਮਹਾ ਸਭਾ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਸ਼ਾਮਲ ਹੋਣਗੇ। ਇਹ ਜਾਣਕਾਰੀ ਸਭਾ ਦੇ ਸੂਬਾ ਪ੍ਰਮੁੱਖ ਅਸ਼ੋਕ ਥਾਪਰ, ਮਹਾ ਸਭਾ ਦੇ ਸੂਬਾ ਪ੍ਰਧਾਨ ਵਕੀਲ ਵਿਜੈ ਧੀਰ ਤੇ ਲੁਧਿਆਣਾ ਦਿਹਾਤੀ ਪ੍ਰਧਾਨ ਗੁਲਸ਼ਨ ਪਾਹਵਾ ਗੁਲੂ, ਰਾਕੇਸ਼ ਕਪੂਰ ਨੇ ਦਿੱਤੀ। -ਟਨਸ

Advertisement

Advertisement
Advertisement