ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੂੜੇ ਤੋਂ ਤਿਆਰ ਖਾਦ ਦਾ ਸਟਾਲ ਲਾਇਆ

08:31 AM Apr 26, 2024 IST
ਸਟਾਲ ’ਤੇ ਖਾਦ ਵੇਚਦੇ ਹੋਏ ਕੌਂਸਲ ਅਧਿਕਾਰੀ। -ਫੋਟੋ: ਓਬਰਾਏ

ਖੰਨਾ: ਇਥੋਂ ਦੀ ਕਿਤਾਬ ਮਾਰਕੀਟ ਵਿੱਚ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਦੀ ਅਗਵਾਈ ਹੇਠਾਂ ਨਗਰ ਕੌਂਸਲ ਵੱਲੋਂ ਗਿੱਲੇ ਸੁੱਕੇ ਕੂੜੇ ਤੋਂ ਤਿਆਰ ਕੀਤੀ ਖਾਦ ਦਾ ਸਟਾਲ ਲਗਾਇਆ। ਜਿਸ ਵਿਚ ਅਧਿਕਾਰੀਆਂ ਨੇ 180 ਕਿਲੋ ਖਾਦ ਵੇਚੀ। ਮਨਿੰਦਰ ਸਿੰਘ ਅਤੇ ਨਵਰੀਤ ਕੌਰ ਨੇ ਲੋਕਾਂ ਨੂੰ ਗਲਣਯੋਗ ਕੂੜੇ ਨੂੰ ਵੱਖ ਕਰਕੇ ਵੇਸਟ ਕੁਲੈਕਟਰ ਨੂੰ ਦੇਣ ਅਤੇ ਇਸ ਤੋਂ ਖਾਦ ਤਿਆਰ ਕਰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਹਿੰਮਤ ਸਿਘ, ਜਸਵਿੰਦਰ ਸਿੰਘ ਜੱਸਾ, ਚੰਦਨ ਨੇਗੀ, ਜਿੰਮੀ ਮਲਹੋਤਰਾ, ਰਕੇਸ਼ ਕੁਮਾਰ, ਅਜੈ ਕੁਮਾਰ, ਸੁਧੀਰ ਬਾਲੂ, ਗੁਰਪਾਲ ਸਿੰਘ, ਚਰਨਜੀਤ ਸਿੰਘ, ਰਾਜਪਾਲ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement