ਦੱਖਣੀ ਕੋਰੀਆ ਵਿੱਚ ਦਰਸ਼ਕਾਂ ਲਈ ਖੁੱਲ੍ਹੇ ਸਟੇਡੀਅਮ
05:10 PM Jul 26, 2020 IST
ਸਿਓਲ, 26 ਜੁਲਾਈ
Advertisement
ਕਰੋਨਾਵਾਇਰਸ ਮਹਾਮਾਰੀ ਦੇ ਘਟਣ ਤੋਂ ਬਾਅਦ ਦੱਖਣੀ ਕੋਰੀਆ ਦੇ ਖੇਡ ਪ੍ਰੇਮੀਆਂ ਨੇ ਅੱਜ ਐਤਵਾਰ ਨੂੰ ਬੇਸਬਾਲ ਮੈਚ ਸਟੇਡੀਅਮ ਬੈਠ ਕੇ ਦੇਖਿਆ। ਅਧਿਕਾਰੀਆਂ ਵੱਲੋਂ ਸਟੇਡੀਅਮ ਵਿੱਚ ਜਾਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਮਾਸਕ ਪਹਨਿੇ ਪ੍ਰਸ਼ੰਸਕਾਂ ਨੇ ਆਪਣੀਆਂ ਮਨਪਸੰਦ ਬੇਸਬਾਲ ਦੀਆਂ ਪੇਸ਼ੇਵਾਰ ਟੀਮਾਂ ਨੂੰ ਹੱਲਾਸ਼ੇਰੀ ਦਿੱਤੀ। ਕਰੋਨਾ ਕਾਰਨ ਦੱਖਣੀ ਕੋਰੀਆ ਵਿੱਚ ਸਟੇਡੀਅਮ ਵਿੱਚ ਸਿਰਫ ਦਸ ਫੀਸਦ ਲੋਕਾਂ ਨੂੰ ਹੀ ਮੈਚ ਦੇਖਣ ਦੀ ਇਜਾਜ਼ਤ ਦਿੱਤੀ ਹੈ।
Advertisement
Advertisement