For the best experience, open
https://m.punjabitribuneonline.com
on your mobile browser.
Advertisement

ਸ੍ਰੀਨਗਰ: ਬਾਰਾਮੂਲਾ ਐਨਕਾਊਂਟਰ ਵਿੱਚ 2 ਅਤਿਵਾਦੀ ਹਲਾਕ

05:50 PM Jun 19, 2024 IST
ਸ੍ਰੀਨਗਰ  ਬਾਰਾਮੂਲਾ ਐਨਕਾਊਂਟਰ ਵਿੱਚ 2 ਅਤਿਵਾਦੀ ਹਲਾਕ
ਬਾਰਾਮੂਲਾ ਦੇ ਹਦੀਪੋਰਾ ਵਿੱਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਦੇ ਜਵਾਨ (PTI)
Advertisement

ਸ਼੍ਰੀਨਗਰ**ਸ੍ਰੀਨਗਰ, 19 ਮਈਸ੍ਰੀਨਗਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਵੱਲੋਂ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਐਨਕਾਊਂਟਰ ਵਿੱਚ 2 ਅਤਿਵਾਦੀ ਢੇਰ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀ ਰਾਫੀਆਬਾਦ ਖੇਤਰ ਦੇ ਹਦੀਪੋਰਾ ਪਿੰਡ ਵਿੱਚ ਲੁਕੇ ਹੋਏ ਸਨ, ਜਿਸ ਦੀ ਸੂਚਨਾ ਮਿਲਣ 'ਤੇ ਟੀਮ ਨੇ ਉੱਥੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੁਕਾਬਲੇ ਦੌਰਾਨ ਦੋ ਅਤਿਵਾਦੀ ਮਾਰੇ ਗਏ। -ਆਈਏਐੱਨਐੱਸ
Advertisement

Advertisement
Advertisement
Author Image

Puneet Sharma

View all posts

Advertisement