ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਸ਼ੇਅਰ ਬਾਜ਼ਾਰ ’ਚ ਸੁਸਤੀ ਸੈਂਸੈਕਸ ਬੰਦ ਹੋਣ ਤੋਂ ਪਹਿਲਾਂ ਘਾਟੇ ਤੋਂ ਉਭਰਿਆ

11:46 AM May 13, 2024 IST

ਮੁੰਬਈ, 13 ਮਈ
ਭਾਰੀ ਉਤਰਾਅ-ਚੜ੍ਹਾਅ ਕਾਰਨ ਬੀਐੱਸਈ ਸੈਂਸੈਕਸ 111.66 ਅੰਕਾਂ ਦੇ ਵਾਧੇ ਨਾਲ 72,776.13 ਅੰਕਾਂ 'ਤੇ ਬੰਦ ਹੋਇਆ ਅਤੇ ਐੱਨਐੱਸਈ ਨਿਫਟੀ 48.85 ਅੰਕਾਂ ਦੇ ਵਾਧੇ ਨਾਲ 22,104.05 ਅੰਕਾਂ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਅਤੇ ਏਸ਼ਿਆਈ ਬਾਜ਼ਾਰਾਂ ’ਚ ਸੁਸਤੀ ਕਾਰਨ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿਚ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 462.33 ਅੰਕ ਡਿੱਗ ਕੇ 72,202.14 ਅੰਕ 'ਤੇ ਆ ਗਿਆ। ਐੱਨਐੱਸਈ ਨਿਫਟੀ 125.8 ਅੰਕ ਡਿੱਗ ਕੇ 21,929.40 'ਤੇ ਆ ਗਿਆ।

Advertisement

Advertisement