ਸਿਰਸਾ: ਗੋਕੁਲ ਸੇਤੀਆ ਨੇ ਗੋਪਾਲ ਕਾਂਡਾ ਨੂੰ ਹਰਾਇਆ
08:09 AM Oct 09, 2024 IST
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਸਿਰਸਾ ਵਿਧਾਨ ਸਭਾ ਹਲਕੇ ਤੋਂ 13 ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਹੈ। ਕਾਂਗਰਸ ਦੇ ਉਮੀਦਵਾਰ ਗੋਕੁਲ ਸੇਤੀਆ ਨੇ ਹਰਿਆਣਾ ਲੋਕਹਿਤ ਪਾਰਟੀ ਦੇ ਉਮੀਦਵਾਰ ਗੋਪਾਲ ਕਾਂਡਾ ਨੂੰ 7,234 ਵੋਟਾਂ ਨਾਲ ਹਰਾਇਆ। ਗੋਕੁਲ ਸੇਤੀਆ ਨੂੰ ਕੁੱਲ 79,020 ਅਤੇ ਗੋਪਾਲ ਕਾਂਡਾ ਨੂੰ ਕੁੱਲ 71,786 ਵੋਟਾਂ ਮਿਲੀਆਂ। ਰਾਣੀਆਂ ਵਿਧਾਨ ਸਭਾ ਹਲਕੇ ਵਿੱਚ ਵੀ 14 ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਉਮੀਦਵਾਰ ਅਰਜੁਨ ਸਿੰਘ ਚੌਟਾਲਾ 4191 ਵੋਟਾਂ ਨਾਲ ਜੇਤੂ ਰਹੇ।
Advertisement
Advertisement