For the best experience, open
https://m.punjabitribuneonline.com
on your mobile browser.
Advertisement

ਸਿਰਸਾ: 104 ਮਾਈਕਰੋ ਅਬਜ਼ਰਵਰਾਂ ਦੀਆਂ ਡਿਊਟੀਆਂ ਲਾਈਆਂ

07:57 AM May 13, 2024 IST
ਸਿਰਸਾ  104 ਮਾਈਕਰੋ ਅਬਜ਼ਰਵਰਾਂ ਦੀਆਂ ਡਿਊਟੀਆਂ ਲਾਈਆਂ
Advertisement

ਨਿੱਜੀ ਪੱਤਰ ਪ੍ਰੇਰਕ
ਸਿਰਸਾ, 12 ਮਈ
ਸਿਰਸਾ ਹਲਕੇ ਦੇ ਅਬਜ਼ਰਵਰ ਦੇਵ ਕ੍ਰਿਸ਼ਨ ਤਿਵਾੜੀ ਅਤੇ ਰਿਟਰਨਿੰਗ ਅਫ਼ਸਰ ਆਰ.ਕੇ. ਸਿੰਘ ਦੀ ਹਾਜ਼ਰੀ ਵਿੱਚ ਰੈਂਡੇਮਾਈਜੇਸ਼ਨ ਰਾਹੀਂ ਮਾਈਕਰੋ ਅਬਜ਼ਰਵਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਰਿਟਰਨਿੰਗ ਅਫ਼ਸਰ ਆਰ.ਕੇ.ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਪੰਜ ਵਿਧਾਨ ਸਭਾਵਾਂ ਵਿੱਚ ਕੁੱਲ 86 ਮਾਈਕਰੋ ਅਬਜ਼ਰਵਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਸਿਰਸਾ ਹਲਕੇ ਵਿੱਚ 18, ਕਾਲਾਂਵਾਲੀ ਹਲਕੇ ਵਿੱਚ 8, ਏਲਨਾਬਾਦ ਹਲਕੇ ਵਿੱਚ 25, ਰਾਣੀਆਂ ਵਿੱਚ 20 ਅਤੇ ਡੱਬਵਾਲੀ ਹਲਕੇ ਵਿੱਚ 15 ਮਾਈਕਰੋ ਅਬਜ਼ਰਵਰ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਨਿਯਮਾਂ ਅਨੁਸਾਰ ਇਨ੍ਹਾਂ ਵਿੱਚੋਂ 20 ਫੀਸਦੀ ਰਾਖਵੇਂ ਰੱਖੇ ਜਾਣਗੇ, ਇਸ ਤੋਂ ਬਾਅਦ ਕੁੱਲ 104 ਮਾਈਕਰੋ ਅਬਜ਼ਰਵਰ ਡਿਊਟੀ ’ਤੇ ਹੋਣਗੇ।

Advertisement

Advertisement
Author Image

sukhwinder singh

View all posts

Advertisement
Advertisement
×