ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਨੂੰ ਤੇਲ ਦਰਾਮਦਾਂ ’ਚ ਚੋਖੀ ਬੱਚਤ

06:51 AM Jul 29, 2020 IST

ਨਵੀਂ ਦਿੱਲੀ: ਕਰੋਨਾਵਾਇਰਸ ਦਾ ਭਾਰਤ ਨੂੰ ਘੱਟੋ-ਘੱਟ ਤੇਲ ਸੈਕਟਰ ਵਿੱਚ ਲਾਹਾ ਜ਼ਰੂਰ ਮਿਲਿਆ ਹੈ। ਕਰੋਨਾ ਮਹਾਮਾਰੀ ਕਰਕੇ ਤੇਲ ਦੀ ਮੰਗ ਘਟਣ ਕਰਕੇ ਭਾਰਤ ਨੇ ਤੇਲ ਦਰਾਮਦਾਂ ’ਚ ਚੋਖੀ ਬੱਚਤ ਕੀਤੀ ਹੈ। ਉਪਰੋਂ ਆਲਮੀ ਪੱਧਰ ’ਤੇ ਕੱਚੇ ਤੇਲ ਦੀਆਂ ਘੱਟਦੀਆਂ ਕੀਮਤਾਂ ਦਰਾਮਦ ਬਿੱਲ ਨੂੰ ਤੇਜ਼ੀ ਨਾਲ ਘਟਾਉਣ ਵਿੱਚ ਹੋਰ ਸਹਾਈ ਹੋ ਸਕਦੀਆਂ ਹਨ।
-ਆਈਏਐੱਨਐੱਸ

Advertisement

Advertisement
Tags :
ਚੋਖੀਦਰਾਮਦਾਂਬੱਚਤਭਾਰਤ:
Advertisement