For the best experience, open
https://m.punjabitribuneonline.com
on your mobile browser.
Advertisement

ਭਾਰਤੀ ਸ਼ੇਅਰ ਬਾਜ਼ਾਰਾਂ ’ਚ ਰੌਣਕ: ਸੈਂਸੈਕਸ ਤੇ ਨਿਫਟੀ ਨੇ ਨਵਾਂ ਰਿਕਾਰਡ ਬਣਾਇਆ

04:05 PM Jun 26, 2024 IST
ਭਾਰਤੀ ਸ਼ੇਅਰ ਬਾਜ਼ਾਰਾਂ ’ਚ ਰੌਣਕ  ਸੈਂਸੈਕਸ ਤੇ ਨਿਫਟੀ ਨੇ ਨਵਾਂ ਰਿਕਾਰਡ ਬਣਾਇਆ
Advertisement

ਨਵੀਂ ਦਿੱਲੀ, 26 ਜੂਨ
ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਰੌਣਕ ਰਹੀ। ਸੈਂਸੈਕਸ 620.73 ਅੰਕਾਂ ਦੇ ਉਛਾਲ ਨਾਲ 78,674.25 ਅੰਕਾਂ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਬੰਦ ਹੋਇਆ, ਨਿਫਟੀ ਵੀ 147.50 ਅੰਕਾਂ ਦੀ ਛਾਲ ਮਾਰ ਕੇ 23,868.80 ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ।

Advertisement

Advertisement
Advertisement
Author Image

Advertisement