ਵਰ ਚਾਹੀਦਾ
ਜੱਟ ਸਿੱਖ
CL23021502
ਮਾਤਾ-ਪਿਤਾ ਨੂੰ ਆਪਣੀ 5’-4’’/ 1994 ਜਨਮ, ਕੈਨੇਡੀਅਨ ਸਿਟੀਜ਼ਨ, ਬੀ. ਇੰਜੀ. (ਇਲੈਕਟ੍ਰੀਕਲ) ਫਾਈਨਲ ਈਅਰ ਕਰ ਰਹੀ, ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਟੈਕਨਾਲੋਜੀ ਮੁਕੰਮਲ ਪੜ੍ਹੇ-ਲਿਖੇ ਜੱਟ ਸਿੱਖ ਰਾਧਾ ਸੁਆਮੀ ਫਾਲੋਅਰ ਪਰਿਵਾਰ ਨਾਲ ਸਬੰਧਤ, ਪੁੱਤਰੀ ਲਈ ਯੋਗ ਵਰ ਚਾਹੀਦਾ ਹੈ। ਸਿਰਫ਼ ਸ਼ਾਕਾਹਾਰੀ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ: tashichahal67@ yahoo.com
CL23030276
ਸੰਸਕਾਰੀ ਜੱਟ ਸਿੱਖ, 1977/5’-5’’, ਪਹਿਲਾ ਵਿਆਹ ਥੋੜ੍ਹੇ ਚਿਰ ਦਾ, ਨਿਰਸੰਤਾਨ ਤਲਾਕਸ਼ੁਦਾ ਪਤਲੀ ਸੁੰਦਰ ਲੜਕੀ ਲਈ ਯੋਗ ਵਰ ਚਾਹੀਦਾ ਹੈ। ਆਸਟ੍ਰੇਲੀਆ ਨੂੰ ਤਰਜੀਹ। ਵੇਰਵਾ ਅਤੇ ਤਸਵੀਰ ਭੇਜੋ। E-mail:- singh78526@gmail.com
ਐਨਆਰਆਈ
CL23030372
ਯੂਐਸਏ ਸਥਾਪਿਤ ਸੈਣੀ ਸਿੱਖ, 5’-9’’/ 1994 ਜਨਮ, ਪ੍ਰੋਫੈਸ਼ਨ ਤੋਂ ਅਕਾਊਂਟੈਂਟ ਲੜਕੀ ਲਈ ਪ੍ਰੋਫੈਸ਼ਨਲ ਯੋਗਤਾ ਪ੍ਰਾਪਤ ਵਰ ਚਾਹੀਦਾ ਹੈ। ਘੱਟੋ-ਘੱਟ 6’ ਕੱਦ ਨੂੰ ਤਰਜੀਹ। ਕਿਰਪਾ ਕਰਕੇ ਤਸਵੀਰਾਂ ਸਹਿਤ ਸਵੈ-
ਵੇਰਵਾ Whatsapp ਕੀਤਾ ਜਾਵੇ- +91407-607-3100 or email Prabh9012@gmail.com