For the best experience, open
https://m.punjabitribuneonline.com
on your mobile browser.
Advertisement

ਵਰ ਦੀ ਲੋੜ

06:57 AM Jul 09, 2023 IST
ਵਰ ਦੀ ਲੋੜ
Advertisement

ਜੱਟ ਸਿੱਖ
CL23033906
ਬ੍ਰਿਟਿਸ਼ ਜੰਮੀ ਜੱਟ ਸਿੱਖ 5’-4’’, ਵਿਆਹ ਦੇ ਥੋੜ੍ਹੇ ਹੀ ਚਿਰ ਬਾਅਦ ਨਿਰਦੋਸ਼ ਤਲਾਕਸ਼ੁਦਾ, ਸੁੰਦਰ, ਗਰੈਜੂਏਟ ਲੜਕੀ ਲਈ ਯੋਗ ਵਰ ਚਾਹੀਦਾ ਹੈ। ਤਸਵੀਰ ਅਤੇ ਵੇਰਵਾ U.K. ਨੰਬਰ ’ਤੇ ਭੇਜੋ:- 00447914766631

Advertisement

ਐਨਆਰਆਈ
(CL23030694)
ਹਿੰਦੂ-ਪੰਜਾਬੀ ਮਾਪਿਆਂ ਨੂੰ ਆਪਣੀ 28/5’-3’’ (1994 ਜਨਮ), ਫਾਰਮੇਸੀ ਵਿਚ Ph.D. ਅਤੇ USA ਵਿਚ ਪਲੀ, ਟਾਪ USA ਯੂਨੀਵਰਸਿਟੀਆਂ ਤੋਂ ਸਿੱਖਿਆ ਪ੍ਰਾਪਤ, ਕਣਕਵੰਨਾ ਰੰਗ, ਸੁੰਦਰ ਪੁੱਤਰੀ ਲਈ ਲਾਜ਼ਮੀ ਤੌਰ ’ਤੇ USA, Canada, UK ਵਿਚ ਜੰਮੇ ਅਤੇ ਪਲੇ, ਸਿੱਖਿਆ ਪ੍ਰਾਪਤ, NRI ਤੋਂ ਸਿਰਫ MBBS, MD, B.Com, M.Com., Software, Ph.D. ਅਤੇ Lawyer ਵਰ ਚਾਹੀਦਾ ਹੈ। ਐਸ.ਸੀ. ਅਤੇ ਉੱਚ ਜਾਤ ਦਾ ਸੁਆਗਤ ਹੈ। ਕਿਰਪਾ ਕਰਕੇ ਸੰਪਰਕ ਕਰੋ: admin@ebobmart.com or +1-847-572-3003

ਅਨੁਸੂਚਿਤ ਜਾਤੀਆਂ
CL23035061
ਰਵੀਦਾਸੀਆ ਸਿੱਖ ਮਾਤਾ-ਪਿਤਾ ਵੱਲੋਂ ਆਪਣੀ ਕੈਨੇਡੀਅਨ ਨਾਗਰਿਕ ਪੁੱਤਰੀ 31 ਸਾਲ 5’-5’’, ਨੈਚੂਰੋਪੈਥਿਕ ਡਾਕਟਰ, ਪ੍ਰੋਫੈਸ਼ਨਲੀ ਸਵੈ-ਰੁਜ਼ਗਾਰਸ਼ੁਦਾ, ਗੋਰੀ, ਸੁੰਦਰ ਅਤੇ ਵਧੀਆ ਸਲੀਕੇਦਾਰ ਲਈ ਯੋਗ ਲੜਕੇ ਦਾ ਰਿਸ਼ਤਾ ਮੰਗਿਆ ਜਾਂਦਾ ਹੈ। ਲੜਕਾ ਪ੍ਰੋਫੈਸ਼ਨਲੀ ਨੌਕਰੀਸ਼ੁਦਾ ਪਰਿਵਾਰ ਮੁਖੀ ਅਤੇ ਕੈਨੇਡਾ/ਯੂਐਸ ਤੋਂ ਨਾਗਰਿਕ/ ਪੀਆਰ ਹੋਵੇ। ਸਿਰਫ਼ ਇਕੋ ਤਰਜੀਹ ਕਿ ਲੜਕਾ Jehovah witness ਹੋਵੇ। ਕ੍ਰਿਪਾ ਕਰਕੇ ਆਪਣਾ ਸਵੈ-ਵੇਰਵਾ ਅਤੇ ਹਾਲੀਆ ਤਸਵੀਰਾਂ ਭੇਜੋ: matrimony3033@gmail.com ਜਾਂ ਸੰਪਰਕ ਕਰੋ: 1-647-212-3031

ਮਹਾਜਨ
CL23035456
ਗੁਰਦਾਸਪੁਰ ਅਤੇ ਗੁੜਗਾਓਂ ਆਧਾਰਿਤ ਉੱਚ ਖਾਨਦਾਨੀ ਪਰਿਵਾਰ ਦੀ ਬਹੁਤ ਹੀ ਸੁੰਦਰ, ਗੋਰੀ, ਪਤਲੀ, ਪੜ੍ਹੀ-ਲਿਖੀ ਲੜਕੀ, 5’-3’’/29/30 ਲੱਖ ਸਾਲਾਨਾ, ਗੁੜਗਾਓਂ ਵਿਚ ਨੌਕਰੀਸ਼ੁਦਾ, ਘਰ ਤੋਂ ਸਥਾਈ ਕੰਮ। ਸਿਰਫ ਉੱਚ ਖਾਨਦਾਨੀ ਪਰਿਵਾਰ ਹੀ ਸੰਪਰਕ ਕਰਨ, 96670-58616

ਸਿੱਖ
CL23034029
ਰਾਮਦਾਸੀਆ ਸਿੱਖ ਤਲਾਕਸ਼ੁਦਾ ਪਹਿਲਾ ਵਿਆਹ ਥੋੜ੍ਹੇ ਚਿਰ ਬਾਅਦ ਸਮਾਪਤ, ਅਕਤੂਬਰ 1990/5’-2’’, B.Ed., M.Sc., PTET, CTET ਪਾਸ, ਪ੍ਰਾਈਵੇਟ ਸਕੂਲ ਵਿਚ ਨੌਕਰੀਸ਼ੁਦਾ, ਪਤਲੀ, ਸੁੰਦਰ ਲੜਕੀ ਲਈ ਵਰ ਚਾਹੀਦਾ ਹੈ। ਪਿਤਾ ਰਿਟਾ., ਮਾਤਾ ਨੌਕਰੀਸ਼ੁਦਾ/ ਟ੍ਰਾਈਸਿਟੀ ਨੂੰ ਤਰਜੀਹ। ਫੋਨ: 98764-25287

ਡਾਕਟਰ ਇੰਜੀਨੀਅਰ
CL23035337
29 ਸਾਲ, ਐਮਬੀਬੀਐਸ, ਪੀਸੀਐਮਐਸ-I ਅਫ਼ਸਰ, 5’-6’’, ਰਾਮਦਾਸੀਆ ਸਿੱਖ ਪਰਿਵਾਰ ਦੀ ਲੜਕੀ ਲਈ ਡਾਕਟਰ/ਸਰਕਾਰੀ ਅਫ਼ਸਰ ਵਰ ਚਾਹੀਦਾ ਹੈ। Whatsapp: 79864-04476

Advertisement
Author Image

Advertisement
Advertisement
×