For the best experience, open
https://m.punjabitribuneonline.com
on your mobile browser.
Advertisement

ਨਿਸ਼ਾਨੇਬਾਜ਼ੀ: ਪੀਟਰ ਵਿਲਸਨ ਨੇ ਭਾਰਤੀ ਟੀਮ ਨੂੰ ਕੋਚਿੰਗ ਦੇਣ ’ਚ ਦਿਲਚਸਪੀ ਦਿਖਾਈ

07:53 AM Aug 18, 2024 IST
ਨਿਸ਼ਾਨੇਬਾਜ਼ੀ  ਪੀਟਰ ਵਿਲਸਨ ਨੇ ਭਾਰਤੀ ਟੀਮ ਨੂੰ ਕੋਚਿੰਗ ਦੇਣ ’ਚ ਦਿਲਚਸਪੀ ਦਿਖਾਈ
Advertisement

ਨਵੀਂ ਦਿੱਲੀ: ਗ੍ਰੇਟ ਬ੍ਰਿਟੇਨ ਦੇ ਡਬਲ ਟਰੈਪ ਨਿਸ਼ਾਨੇਬਾਜ਼ ਪੀਟਰ ਵਿਲਸਨ ਨੇ ਭਾਰਤੀ ਟੀਮ ਨੂੰ ਕੋਚਿੰਗ ਦੇਣ ਵਿੱਚ ਦਿਲਚਸਪੀ ਦਿਖਾਈ ਹੈ। ਉਹ 2028 ਲਾਸ ਏਂਜਲਸ ਖੇਡਾਂ ਲਈ ਨਿਸ਼ਾਨੇਬਾਜ਼ਾਂ ਨੂੰ ਸਿਖਲਾਈ ਦੇਣਾ ਚਾਹੁੰਦਾ ਹੈ। ਵਿਲਸਨ ਨੇ ਕਿਹਾ, ‘‘ਮੈਂ ਆਪਣਾ ਸੀਵੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨੂੰ ਭੇਜ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੇ ਜਵਾਬ ਦੀ ਉਡੀਕ ਕਰ ਰਿਹਾ ਹਾਂ।’’ -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement