ਸ਼ਿਵਰਾਤਰੀ ਮੇਲਾ 7 ਤੋਂ
07:41 AM Mar 05, 2024 IST
Advertisement
ਧੂਰੀ: ਧੂਰੀ-ਬਰਨਾਲਾ ਮੁੱਖ ਸੜਕ ’ਤੇ ਸਥਿਤ ਸ਼ਿਵ ਮੰਦਰ ਰਣੀਕੇ ਵਿੱਚ ਸ਼ਿਵਰਾਤਰੀ ਮੇਲਾ 7 ਤੋਂ 9 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਗੱਦੀਨਸ਼ੀਨ ਸਵਾਮੀ ਹਰਦੇਵ ਗਿਰੀ ਮਹਾਰਾਜ ਨੇ ਦੱਸਿਆ ਇਹ ਪ੍ਰਾਚੀਨ ਸ਼ਿਵ ਮੰਦਰ ਇਤਿਹਾਸਿਕ ਮਹਾਭਾਰਤ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਇਸ ਸਾਲ ਵੀ ਮੰਦਰ ਵਿੱਚ ਸ਼ਿਵਰਾਤਰੀ ਦਾ ਮੇਲਾ ਬੜੀ ਸ਼ਰਧਾ ਤੇ ਧੂਮ ਧਾਮ ਨਾਲ 7 ਤੇ 8 ਮਾਰਚ ਨੂੰ ਮਨਾਇਆ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement