For the best experience, open
https://m.punjabitribuneonline.com
on your mobile browser.
Advertisement

ਲਹਿਰਾਗਾਗਾ ਦੀ ਨਹਿਰ ’ਚ ਪਿਓ-ਪੁੱਤ ਡੁੱਬੇ

02:14 PM Jun 25, 2024 IST
ਲਹਿਰਾਗਾਗਾ ਦੀ ਨਹਿਰ ’ਚ ਪਿਓ ਪੁੱਤ ਡੁੱਬੇ
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 25 ਜੂਨ
ਘੱਗਰ ਬਰਾਂਚ ਨਹਿਰ ਵਿੱਚ ਬੀਤੀ ਸ਼ਾਮ ਪਿਓ-ਪੁੱਤਰ ਡੁੱਬ ਗਏ। ਇਨ੍ਹਾਂ ਦੀ ਪਛਾਣ 35 ਸਾਲਾ ਮੋਹਨ ਸਿੰਘ ਅਤੇ ਉਸ ਦਾ 9 ਸਾਲਾ ਪੁੱਤਰ ਪ੍ਰਿੰਸ ਵਜੋਂ ਹੋਈ ਹੈ। ਮੋਹਨ ਸਿੰਘ ਦੇ ਪਰਿਵਾਰ ਵਿੱਚ ਤਿੰਨ ਬੇਟੀਆਂ ਤੇ ਇੱਕ ਬੇਟਾ ਸੀ। ਬੀਤੀ ਸ਼ਾਮ ਤੋਂ ਲਗਾਤਾਰ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਲਹਿਰਾ ਸਿਟੀ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਦੋਵਾਂ ਦੀ ਭਾਲ ਜਾਰੀ ਹੈ ਪਰ ਹਾਲੇ ਤੱਕ ਉਨ੍ਹਾਂ ਦਾ ਪਤਾ ਨਹੀਂ ਲੱਗਿਆ।

Advertisement

Advertisement
Advertisement
Author Image

Advertisement