For the best experience, open
https://m.punjabitribuneonline.com
on your mobile browser.
Advertisement

ਕੌਸ਼ਾਂਬੀ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਸੱਤ ਹਲਾਕ

09:02 AM Feb 26, 2024 IST
ਕੌਸ਼ਾਂਬੀ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਸੱਤ ਹਲਾਕ
Advertisement

ਕੌਸ਼ਬੀ, 25 ਫਰਵਰੀ
ਕੌਸ਼ਾਂਬੀ ਜ਼ਿਲ੍ਹੇ ਦੇ ਮਹੇਵਾ ਪਿੰਡ ਵਿੱਚ ਅੱਜ ਪਟਾਕਾ ਫੈਕਟਰੀ ’ਚ ਅੱਗ ਲੱਗਣ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ ਸੱਤ ਜਣੇ ਝੁਲਸ ਗਏ। ਪੁਲੀਸ ਅਨੁਸਾਰ ਕੋਖਰਾਜ ਥਾਣਾ ਖੇਤਰ ਦੇ ਮਹੇਵਾ ਪਿੰਡ ਵਿੱਚ ਇੱਕ ਪਟਾਕਾ ਫੈਕਟਰੀ ’ਚ ਦੁਪਹਿਰ ਕਰੀਬ 12 ਵਜੇ ਅੱਗ ਲੱਗ ਗਈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਜਾਨ ਗਵਾਉਣ ਵਾਲੇ ਚਾਰੇ ਜਣੇ ਹਾਦਸੇ ਸਮੇਂ ਫੈਕਟਰੀ ਦੇ ਅੰਦਰ ਸਨ ਜਦਕਿ ਬਾਕੀ ਦੋ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਏਡੀਜੀਪੀ ਭਾਨੂ ਭਾਸਕਰ ਨੇ ਦੱਸਿਆ ਕਿ ਫੈਕਟਰੀ ਸ਼ਾਹਿਦ (35) ਨਾਲ ਸਬੰਧਿਤ ਸੀ ਅਤੇ ਸ਼ਾਹਿਦ ਦੀ ਵੀ ਧਮਾਕੇ ਦੌਰਾਨ ਮੌਤ ਹੋ ਗਈ। -ਪੀਟੀਆਈ

Advertisement

Advertisement
Author Image

Advertisement
Advertisement
×