ਮੁੰਬਈ, 27 ਜੂਨਸ਼ੇਅਰ ਬਾਜ਼ਾਰ ਵਿਚ ਅੱਜ ਲਗਾਤਾਰ ਤੀਜੇ ਦਿਨ ਵਾਧੇ ਦਾ ਰੁਝਾਨ ਜਾਰੀ ਰਿਹਾ। ਅੱਜ ਸੈਂਸੈਕਸ ਪਹਿਲੀ ਵਾਰ 79000 ਪਾਰ ਪੁੱਜ ਗਿਆ ਹੈ ਜਦਕਿ ਨਿਫਟੀ 23974 ਅੰਕਾਂ ’ਤੇ ਪੁੱਜ ਗਿਆ।