ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰੀਕਾ ’ਚ ਵਿਆਜ ਦਰਾਂ ਦੀ ਕਟੌਤੀ ਦੀ ਉਮੀਦ ’ਚ ਸੈਂਸੈਕਸ ਅਤੇ ਨਿਫ਼ਟੀ ਨਵੇਂ ਰਿਕਾਰਡ ਪੱਧਰ ’ਤੇ ਬੰਦ

05:05 PM Sep 17, 2024 IST

ਮੁੰਬਈ, 17 ਸਤੰਬਰ

Advertisement

ਅਮਰੀਕਾ ਵਿਚ ਵਿਆਜ ਦਰਾਂ ਘਟਣ ਦੀ ਉਮੀਦ ਦੇ ਚਲਦਿਆਂ ਪ੍ਰਮੁੱਖ ਸ਼ੇਅਰ ਸੂਚਕਅੰਕ ਸੈਂਸੈਕਸ ਮੰਗਲਵਾਰ ਨੂੰ ਕਰੀਬ 91 ਅੰਕ ਚੜ੍ਹਦਿਆਂ ਨਵੇਂ ਸਰਵਕਾਲੀ ਉੱਚ ਪੱਧਰ ’ਤੇ ਬੰਦ ਹੋਇਆ। ਐੱਨਐੱਸਈ ਨਿਫ਼ਟੀ ਵੀ ਪਹਿਲੀ ਵਾਰ 25400 ਤੋਂ ਉੱਤੇ ਬੰਦ ਹੋਇਆ ਹੈ। 30 ਸ਼ੇਅਰਾਂ ਵਾਲਾ ਬੀਐੱਸਈ ਸੈੇਂਸੈਕਸ 90.88 ਅੰਕ ਵਧ ਕੇ 83,079.66 ’ਤੇ ਬੰਦ ਹੋਇਆ ਕਾਰੋਬਾਰ ਦੋਰਾਨ ਇਹ 83,152.41 ’ਤੇ ਪੁੱਜ ਗਿਆ ਸੀ। ਇਸੇ ਤਰ੍ਹਾਂ ਐੱਨਐੱਸਈ ਨਿਫ਼ਟੀ 25,418.55 ਦੇ ਨਵੇਂ ਸਿਖਰ ’ਤੇ ਬੰਦ ਹੋਇਆ।

Advertisement
Advertisement