For the best experience, open
https://m.punjabitribuneonline.com
on your mobile browser.
Advertisement

ਹੌਸਲੇ ਨੂੰ ਸਲਾਮ...

11:04 AM Jun 02, 2024 IST
ਹੌਸਲੇ ਨੂੰ ਸਲਾਮ
Advertisement
ਮਮਦੋਟ ਦੇ ਪਿੰਡ ਬੁਰਜ ਮੱਖਣ ਵਾਲਾ ਦਾ ਮੁਖਤਿਆਰ ਸਿੰਘ (109) ਅਤੇ ਉਸ ਦੀ ਪਤਨੀ ਨਿਹਾਲ ਕੌਰ (108) ਆਪਣੇ ਪਰਿਵਾਰ ਸਮੇਤ ਵੋਟ ਪਾਉਣ ਪੁੱਜਦੇ ਹੋਏ।
ਫਾਜ਼ਿਲਕਾ ਵਿੱਚ ਦਿਵਿਆਂਗ ਸੀਮਾ ਰਾਣੀ ਪੋਲਿੰਗ ਬੂਥ ’ਤੇ ਪੈਰ ਨਾਲ ਰਜਿਸਟਰ ’ਤੇ ਦਸਤਖ਼ਤ ਕਰਦੀ ਹੋਈ।
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘੁਬਾਇਆ ਵਿੱਚ 118 ਸਾਲਾ ਬਿਰਧ ਇੰਦਰੋ ਬਾਈ ਦਾ ਸਨਮਾਨ ਕਰਦਾ ਹੋਇਆ ਚੋਣ ਅਮਲਾ। -ਫੋਟੋਆਂ ਤੇ ਵਰਵੇ: ਜਸਵੰਤ ਸਿੰਘ ਅਤੇ ਪਰਮਜੀਤ ਸਿੰਘ
Advertisement
Advertisement
Author Image

Advertisement
Advertisement
×