For the best experience, open
https://m.punjabitribuneonline.com
on your mobile browser.
Advertisement

ਫ਼ਾਜ਼ਿਲਕਾ: ਬੀਐੱਸਐੱਫ਼ ਨੇ ਪਾਕਿਸਤਾਨੀ ਮਸ਼ਕੂਕ ਦੀ ਘੁਸਪੈਠ ਰੋਕੀ

04:06 PM Jul 02, 2024 IST
ਫ਼ਾਜ਼ਿਲਕਾ  ਬੀਐੱਸਐੱਫ਼ ਨੇ ਪਾਕਿਸਤਾਨੀ ਮਸ਼ਕੂਕ ਦੀ ਘੁਸਪੈਠ ਰੋਕੀ
Representative Image /ANI
Advertisement

ਫ਼ਾਜ਼ਿਲਕਾ, 2 ਜੁਲਾਈ

Advertisement

ਇੱਥੋਂ ਦੇ ਪਿੰਡ ਸਦਰਪੁਰਾ ਵਿਚ ਬੀਐੱਸਐੱਫ਼ ਨੇ ਇਕ ਪਾਕਿਸਤਾਨੀ ਦੀ ਘੁਸਪੈਠ ਰੋਕਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲ ਦੇ ਜਵਾਨਾਂ ਨੇ ਸੋਮਵਾਰ ਰਾਤ 9:30 ਵਜੇ ਸੁਰੱਖਿਆ ਵਾੜ ਨਜ਼ਦੀਕ ਪਾਕਿਸਤਾਨੀ ਮਸ਼ਕੂਕ ਦੀ ਹਰਕਤ ਦੇਖੀ, ਜਿਸ ਦੋਰਾਨ ਅਲਰਟ ਜਾਰੀ ਕਰਦਿਆਂ ਗੋਲੀਬਾਰੀ ਕੀਤੀ ਗਈ ਅਤੇ ਘੁਸਪੈਠ ਨੂੰ ਰੋਕ ਦਿੱਤਾ ਗਿਆ।-ਏਐੱਨਆਈ

Advertisement
Tags :
Author Image

Puneet Sharma

View all posts

Advertisement
Advertisement
×