ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰੀਕਾ ’ਚ ਹਮਲੇ ਮਗਰੋਂ ਸਿੱਖ ਨੌਜਵਾਨ ’ਚ ਨਾਰਾਜ਼ਗੀ

12:08 PM Oct 19, 2023 IST

ਨਿਊਯਾਰਕ, 19 ਅਕਤੂਬਰ
ਨਿਊਯਾਰਕ ਸਿਟੀ ਵਿੱਚ ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਅਥਾਰਟੀ (ਐੱਮਟੀਏ) ਦੀ ਬੱਸ ਵਿੱਚ ਹਮਲੇ ਤੋਂ ਬਾਅਦ ਸਿੱਖ ਨੌਜਵਾਨ ’ਤੇ ਨੇ ਕਿਹਾ ਕਿ ਉਹ ਇਸ ਘਟਨਾ ਕਾਰਨ ਨਾਰਾਜ਼ ਹੈ ਪਰ ਅੰਦਰੋ ਹਿੱਲ ਗਿਆ ਹੈ। ਰਿਚਮੰਡ ਹਿੱਲ ਵਿਚ 118ਵੀਂ ਸਟਰੀਟ ਅਤੇ ਲਬਿਰਟੀ ਐਵੇਨਿਊ ਨੇੜੇ ਐਤਵਾਰ ਸਵੇਰੇ 19 ਸਾਲਾ ਸਿੱਖ ਨੌਜਵਾਨ ਜਦੋਂ ਸਫਰ ਕਰ ਰਿਹਾ ਸੀ ਤਾਂ ਬੱਸ ਵਿੱਚ ਇਕ ਵਿਅਕਤੀ ਨੇ ਉਸ ਦੇ ਕਈ ਵਾਰ ਮੁੱਕੇ ਮਾਰੇ ਤੇ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ। ਪੀੜਤ ਨੇ ਕਿਹਾ,‘ਮੇਰਾ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਸਿਰਫ਼ ਇਸ ਕੁੱਟਿਆ ਨਹੀਂ ਜਾ ਸਕਦਾ ਜਾਂ ਤੰਗ ਨਹੀਂ ਕੀਤਾ ਜਾ ਸਕਦਾ ਕਿ ਉਹ ਦਿਖਦਾ ਕਿਵੇਂ ਹੈ। ਹਰ ਕਿਸੇ ਨੂੰ ਸ਼ਾਂਤੀ ਨਾਲ ਰਹਿਣ ਦਾ ਹੱਕ ਹੈ।

Advertisement

Advertisement
Advertisement