ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੀਟ ਯੂਜੀ 2024 ਦੇ ਵਿਵਾਦਤ ਸਵਾਲ ਸਬੰਧੀ ਆਈਆਈਟੀ ਦੇ ਮਾਹਿਰਾਂ ਵੱਲੋਂ ਰਿਪੋਰਟ ਪੇਸ਼

11:13 AM Jul 23, 2024 IST

ਨਵੀਂ ਦਿੱਲੀ, 23 ਜੁਲਾਈ

Advertisement

ਨੀਟ ਯੂਜੀ 2024 ਦੀ ਪ੍ਰੀਖਿਆ ਵਿਚ ਇਕ ਭੌਤਿਕ ਵਿਗਿਆਨ ਦੇ ਸਵਾਲ ਨੂੰ ਲੈ ਕੇ ਚੱਲ ਰਹੇ ਵਿਵਾਦ ਸਬੰਧੀ ਆਈਆਈਟੀ ਦਿੱਲੀ ਦੇ ਮਾਹਿਰਾਂ ਦੀ ਟੀਮ ਵੱਲੋਂ ਸੁਪਰੀਮ ਕੋੋਰਟ ਵਿਚ ਪੇਸ਼ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਵਾਲ ਦਾ ਕੇਵਲ ਇੱਕ ਹੀ ਸਹੀ ਜਵਾਬ ਸਹੀ ਸੀ ਨਾ ਕਿ ਦੋ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੁਪਰੀਮ ਕੋਰਟ ਵੱਲੋਂ ਨੀਟ ਦੇ ਵਿਵਾਦਤ ਸਵਾਲ ਦੀ ਜਾਂਚ ਦਾ ਹੁਕਮ ਦਿੱਤਾ ਗਿਆ ਸੀ ਜਿਸ ਵਿਚ ਆਈਆਈਟੀ ਦਿੱਲੀ ਦੇ ਡਾਇਰੈਕਟਰ ਨੂੰ ਸਹੀ ਜਵਾਬ ਲਈ ਤਿੰਨ ਮਾਹਿਰਾਂ ਦਾ ਪੈਨਲ ਬਣਾਉਣ ਲਈ ਕਹਿੰਦਿਆਂ ਅੱਜ ਦੁਪਹਿਰ 12 ਵਜੇ ਤੱਕ ਰਿਪੋਰਟ ਮੰਗੀ ਗਈ ਸੀ। ਪੀਟੀਆਈ

Advertisement
Advertisement
Tags :
medical courseMedical StudentsNeetNeet UG 2024supreme court