ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੱਸ ਅੱਡਾ ਫੀਸ ਦੀ ਬੋਲੀ ਵਿਚ ਰਿਕਾਰਡ ਵਾਧਾ

07:58 AM Jul 01, 2023 IST
ਅੱਡਾ ਫੀਸ ਦੀ ਬੋਲੀ ਮੌਕੇ ਅਧਿਕਾਰੀ ਤੇ ਬੋਲੀਕਾਰ। -ਫੋਟੋ: ਸਿੰਗਲਾ

ਬਰੇਟਾ: ਸਥਾਨਕ ਨਗਰ ਕੌਸਲ ਵੱਲੋਂ ਬੱਸ ਸਟੈਂਡ ਵਿਚ ਆਉਣ ਵਾਲੀਆਂ ਬੱਸਾਂ ਤੋਂ ਵਸੂਲੀ ਜਾਣ ਵਾਲੀ ਅੱਡਾ ਫੀਸ ਦੀ ਵਸੂਲੀ ਲਈ ਸਾਲ ਦਾ ਠੇਕਾ ਦੇਣ ਦੀ ਖੁੱਲ੍ਹੀ ਬੋਲੀ ਪ੍ਰਧਾਨ ਗਾਂਧੀ ਰਾਮ, ਕਾਰਜਸਾਧਕ ਅਫਸਰ ਗੁਰਦਾਸ ਸਿੰਘ ਦੀ ਮੌਜੂਦਗੀ ਵਿੱਚ ਹੋਈ। ਇਸ ਮੌਕੇ ਅੱਡਾ ਫੀਸ ਦੀ ਵਸੂਲੀ ਬੋਲੀ ਵਿੱਚ ਅਥਾਹ ਵਾਧਾ ਦੇਖਣ ਨੂੰ ਮਿਲਿਆ। ਦੋ ਬੋਲੀਕਾਰਾਂ ਵਿੱਚ ਹੋਈ ਖਿੱਚੋਤਾਣ ਵਿਚ ਇਹ ਬੋਲੀ ਜਿਹੜੀ ਕਿ ਪਿਛਲੇ ਸਾਲ 2.97 ਲੱਖ ਦੀ ਚੜ੍ਹੀ ਸੀ, ਇਸ ਵਾਰ 4,51,300 ਰੁਪਏ ਵਿਚ ਹਾਕਮ ਸਿੰਘ ਪਿੰਡ਼ ਕੁਲਰੀਆਂ ਦੇ ਨਾਮ ਟੁੱਟੀ ਜਦਕਿ ਪਿਛਲੇ ਸਾਲ ਇਹ ਬੋਲੀ 2.97 ਲੱਖ ਵਿੱਚ ਪ੍ਰਸ਼ੋਤਮ ਦੇ ਨਾਮ ਟੁੱਟੀ ਸੀ। ਇਸ ਮੌਕੇ ਤਿੰਨ ਬੋਲੀਕਾਰ ਪ੍ਰਸ਼ੋਤਮ ਦਾਸ, ਸ਼ਿੰਦਰਪਾਲ ਤੇ ਹਾਕਮ ਸਿੰਘ ਸ਼ਾਮਲ ਹੋਏ। ਇਸ ਮੌਕੇ ਕੌਂਸਲਰ ਦਰਸ਼ਨ ਸਿੰਘ ਮੱਘੀ ਸਾਬਕਾ ਉਪ ਪ੍ਰਧਾਨ, ਪੱਪਾ ਸਿੰਘ, ਸੁਖਪਾਲ ਸਿੰਘ ਹਾਜ਼ਰ ਸੀ। -ਪੱਤਰ ਪ੍ਰੇਰਕ

Advertisement

Advertisement
Tags :
ਅੱਡਾਬੋਲੀਰਿਕਾਰਡਵਾਧਾ
Advertisement