For the best experience, open
https://m.punjabitribuneonline.com
on your mobile browser.
Advertisement

ਢੋਟੀਆਂ ਦੇ ਆੜ੍ਹਤੀ ਤੋਂ ਫ਼ਿਰੌਤੀ ਮੰਗੀ

10:21 AM Oct 24, 2024 IST
ਢੋਟੀਆਂ ਦੇ ਆੜ੍ਹਤੀ ਤੋਂ ਫ਼ਿਰੌਤੀ ਮੰਗੀ
Advertisement

ਤਰਨ ਤਾਰਨ: ਇਲਾਕੇ ਦੇ ਪਿੰਡ ਢੋਟੀਆਂ ਵਾਸੀ ਆੜ੍ਹਤੀ ਪਵਨ ਕੁਮਾਰ ਕੁੰਦਰਾ ਨੂੰ ਅਣਪਛਾਤੇ ਵਿਅਕਤੀ ਨੇ ਉਸ ਦੇ ਮੋਬਾਈਲ ’ਤੇ ਕਾਲ ਕਰ ਕੇ ਮੋਟੀ ਰਕਮ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ| ਪਵਨ ਕੁਮਾਰ ਆਪਣੇ ਪਿੰਡ ਢੋਟੀਆਂ ਤੋਂ ਇਲਾਵਾ ਤਰਨ ਤਾਰਨ ਦੀ ਮੰਡੀ ਵਿੱਚ ਵੀ ਆੜ੍ਹਤ ਦਾ ਕੰਮ ਕਰਦਾ ਹੈ| ਪਵਨ ਕੁਮਾਰ ਨੇ ਇਸ ਸਬੰਧੀ ਸਰਹਾਲੀ ਪੁਲੀਸ ਕੋਲ ਸ਼ਿਕਾਇਤ ਤਰਜ ਕਰਵਾਈ ਹੈ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement