For the best experience, open
https://m.punjabitribuneonline.com
on your mobile browser.
Advertisement

ਰਾਮਾਂ ਮੰਡੀ: ਪਰਵਾਸੀ ਮਜ਼ਦੂਰ ਦੇ ਸਿਰ ’ਚ ਗੰਡਾਸਾ ਮਾਰ ਕੇ 8000 ਰੁਪਏ ਖੋਹੇ

02:43 PM Feb 22, 2024 IST
ਰਾਮਾਂ ਮੰਡੀ  ਪਰਵਾਸੀ ਮਜ਼ਦੂਰ ਦੇ ਸਿਰ ’ਚ ਗੰਡਾਸਾ ਮਾਰ ਕੇ 8000 ਰੁਪਏ ਖੋਹੇ
Advertisement

ਹੋਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 22 ਫਰਵਰੀ
ਅੱਜ ਸਵੇਰੇ ਇਥੇ ਰਹਿੰਦੇ ਪਰਵਾਸੀ ਮਜ਼ਦੂਰ ਦੇ ਸਿਰ ’ਚ ਗੰਡਾਸੀ ਮਾਰ ਕੇ 8 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਇਹ ਘਟਨਾ ਤਖ਼ਤਮੱਲ ਰੋਡ ’ਤੇ ਵਾਰੀ ਤੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਮਜ਼ਦੂਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਮਜ਼ਦੂਰ ਸਿਰ ਉੱਪਰ ਟੋਕਰੀ ਰੱਖਕੇ ਬੂਟੇ ਵੇਚਣ ਜਾ ਰਿਹਾ ਸੀ। ਜ਼ਖ਼ਮੀ ਮਜਦੂਰ ਨੂੰ ਕਿਸੇ ਰਾਹਗੀਰ ਵੱਲੋਂ ਰਾਮਾਂ ਮੰਡੀ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ।

Advertisement

Advertisement
Advertisement
Author Image

Advertisement