ਰਾਜੇਸ਼ ਕੁਮਾਰ ਸਿੰਘ ਨੇ ਰੱਖਿਆ ਸਕੱਤਰ ਵਜੋਂ ਚਾਰਜ ਸੰਭਾਲਿਆ
07:24 AM Nov 02, 2024 IST
ਨਵੀਂ ਦਿੱਲੀ:
Advertisement
ਕੇਰਲਾ ਕਾਡਰ ਦੇ 1989 ਬੈਚ ਦੇ ਆਈਏਐੱਸ ਅਧਿਕਾਰੀ ਰਾਜੇਸ਼ ਕੁਮਾਰ ਸਿੰਘ ਨੇ ਰੱਖਿਆ ਸਕੱਤਰ ਵਜੋਂ ਅੱਜ ਕੰਮਕਾਰ ਸੰਭਾਲ ਲਿਆ ਹੈ। ਚਾਰਜ ਲੈਣ ਤੋਂ ਪਹਿਲਾਂ ਰਾਜੇਸ਼ ਕੁਮਾਰ ਸਿੰਘ ਨੇ ਕੌਮੀ ਜੰਗੀ ਯਾਦਗਾਰ ’ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਉਨ੍ਹਾਂ ਗਿਰੀਧਰ ਅਰਮਾਨੇ ਦੀ ਥਾਂ ’ਤੇ ਅਹੁਦਾ ਸੰਭਾਲਿਆ ਹੈ, ਜੋ ਵੀਰਵਾਰ ਨੂੰ ਸੇਵਾਮੁਕਤ ਹੋ ਗਏ। -ਪੀਟੀਆਈ
Advertisement
Advertisement