For the best experience, open
https://m.punjabitribuneonline.com
on your mobile browser.
Advertisement

ਰਾਜਸਥਾਨ: ਸਕੂਲ ਬੱਸ ਪਲਟਣ ਕਾਰਨ 30 ਬੱਚੇ ਜ਼ਖ਼ਮੀ, ਕਰਮਚਾਰੀ ਦੀ ਮੌਤ

01:57 PM Jul 12, 2023 IST
ਰਾਜਸਥਾਨ  ਸਕੂਲ ਬੱਸ ਪਲਟਣ ਕਾਰਨ 30 ਬੱਚੇ ਜ਼ਖ਼ਮੀ  ਕਰਮਚਾਰੀ ਦੀ ਮੌਤ
Advertisement

ਜੈਸਲਮੇਰ/ਜੋਧਪੁਰ, 12 ਜੁਲਾਈ
ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ 'ਚ ਅੱਜ ਸਕੂਲ ਬੱਸ ਪਲਟਣ ਕਾਰਨ 30 ਬੱਚੇ ਜ਼ਖਮੀ ਹੋ ਗਏ ਅਤੇ ਸਕੂਲ ਕਰਮਚਾਰੀ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਬੱਸ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਜਦੋਂ ਪੋਖਰਨ ਸ਼ਹਿਰ ਨੇੜੇ ਇਹ ਹਾਦਸਾ ਹੋ ਗਿਆ।

Advertisement

Advertisement
Tags :
Author Image

Advertisement
Advertisement
×