ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਧਿਕਾ ਜੈਤਵਾਨੀ ਦੀ ਪੁਸਤਕ ਰਿਲੀਜ਼

08:35 AM Jul 06, 2023 IST
ਰਾਧਿਕਾ ਜੈਤਵਾਨੀ ਦੀ ਪੁਸਤਕ ਰਿਲੀਜ਼ ਕਰਦੇ ਹੋਏ ਰਣਜੋਧ ਸਿੰਘ ਅਤੇ ਹੋਰ। -ਫੋਟੋ: ਬਸਰਾ

ਲੁਧਿਆਣਾ: ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿੱਚ ਅੱਜ ਰਾਧਿਕਾ ਜੈਤਵਾਨੀ ਦੀ ਪੁਸਤਕ ‘ਦਿ ਪਰਲ ਆਫ ਲੁਧਿਆਣਾ’ ਰਿਲੀਜ਼ ਕੀਤੀ ਗਈ। ਇਸ ਮੌਕੇ ਲੇਖਿਕਾ ਰਾਧਿਕਾ ਜੈਤਵਾਨੀ ਤੇ ਉਨ੍ਹਾਂ ਦੇ ਪਤੀ ਵਿਜੈ ਜੈਤਵਾਨੀ ਦਾ ਕਾਲਜ ਪਹੁੰਚਣ ’ਤੇ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਤੇ ਕਾਰਜਕਾਰੀ ਪ੍ਰਿੰਸੀਪਲ ਜਸਪਾਲ ਕੌਰ ਨੇ ਸਵਾਗਤ ਕੀਤਾ। ਰਾਧਿਕਾ ਜੈਤਵਾਨੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਪੁਸਤਕ ਆਪਣੇ ਪਿਤਾ ਜਗਦੀਸ਼ ਲਾਲ ਬਹਿਲ ਦੇ ਜੀਵਨ ਨੂੰ ਆਧਾਰ ਬਣਾ ਕੇ ਲਿਖੀ ਹੈ। ਰਣਜੋਧ ਸਿੰਘ ਨੇ ਕਿਹਾ ਇਸ ਪੁਸਤਕ ਨੂੰ ਪੜ੍ਹ ਕੇ ਲੁਧਿਆਣਾ ਸ਼ਹਿਰ ਦੇ ਪੁਰਾਤਨ ਸਮੇਂ ਦਾ ਇਤਿਹਾਸ ਤਸਵੀਰਾਂ ਸਮੇਤ ਪਤਾ ਲੱਗਦਾ ਹੈ। -ਖੇਤਰੀ ਪ੍ਰਤੀਨਿਧ

Advertisement

Advertisement
Tags :
ਜੈਤਵਾਨੀਪੁਸਤਕਰਾਧਿਕਾਰਿਲੀਜ਼