For the best experience, open
https://m.punjabitribuneonline.com
on your mobile browser.
Advertisement

ਪੂਤਿਨ 24 ਸਾਲਾਂ ’ਚ ਪਹਿਲੀ ਵਾਰ ਉੱਤਰੀ ਕੋਰੀਆ ਦੀ ਯਾਤਰਾ ਲਈ ਰਵਾਨਾ

11:24 AM Jun 18, 2024 IST
ਪੂਤਿਨ 24 ਸਾਲਾਂ ’ਚ ਪਹਿਲੀ ਵਾਰ ਉੱਤਰੀ ਕੋਰੀਆ ਦੀ ਯਾਤਰਾ ਲਈ ਰਵਾਨਾ
Advertisement

ਸਿਓਲ, 18 ਜੂਨ
ਉੱਤਰੀ ਕੋਰੀਆ ਲਈ ਰਵਾਨਾ ਹੋਣ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਕਿਮ ਜੋਂਗ ਉਨ ਦਾ ਯੂਕਰੇਨ ’ਤੇ ਕਾਰਵਾਈ ਕਰਨ ਉਨ੍ਹਾਂ ਦੇ ਮੁਲਕ ਦਾ ਸਮਰਥਨ ਕਰਨ ਵਾਸਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਦੋਵੇਂ ਦੇਸ਼ ਅਮਰੀਕਾ ਦੀ ਅਗਵਾਈ ਵਾਲੀਆਂ ਪਾਬੰਦੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਗੇ। ਪੂਤਿਨ, ਜੋ 24 ਸਾਲਾਂ ਵਿੱਚ ਉੱਤਰੀ ਕੋਰੀਆ ਦੀ ਆਪਣੀ ਪਹਿਲੀ ਯਾਤਰਾ ਕਰ ਰਹੇ ਹਨ, ਨੇ ਕਿਹਾ ਕਿ ਉਹ ਯੂਕਰੇਨ ਉੱਤੇ ਹਮਲੇ ਲਈ ਉੱਤਰੀ ਕੋਰੀਆ ਦੇ ਦ੍ਰਿੜ ਸਮਰਥਨ ਦੀ ਸ਼ਲਾਘਾ ਕਰਦੇ ਹਨ।

Advertisement

Advertisement
Advertisement
Author Image

Advertisement